ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ , ਮੈਂ ਪਤਾ ਨਹੀਂ ਕਿਊ ਆਪਣੀ ਸਾਰੀ ਜ਼ਿੰਦਗੀ ਬਦਲ ਲਈ 🥺
ਤੇਰੀ ਨਰਾਜਗੀ ਵੀ ਜਾਇਜ ਹੈ ,ਮੈਂ ਵੀ ਖੁੱਦ ਤੋਂ ਖੁਸ਼ ਨਹੀਂ ਹਾਂ ਅੱਜਕਲ 😊
ਫਿਰ ਤੋਂ ਇਕੱਲੇ ਕਰ ਗਈ ਜ਼ਿੰਦਗੀ, ਪਤਾ ਨਹੀਂ ਵਾਰ ਵਾਰ ਹਾਲ ਪੁੱਛਣ ਆਉਂਦੀ ਆ ਜਾਂ ਸੁਆਦ ਲੈਣ…💔💔
ਬਰਬਾਦ ਹੋਣ ਦੀ ਤਿਆਰੀ ਚ ਰਹਿ ਦਿਲਾ, ਕਿਉਂਕਿ ਕੁੱਝ ਲੋਕ ਫੇਰ ਪਿਆਰ ਨਾਲ ਪੇਸ਼ ਆ ਰਹੇ ਨੇ ❤️❤️
ਯਾਦ ਨਹੀਂ ਕਰੇਂਗਾ ਇਹ ਤਾਂ ਪਤਾ ਸੀ, ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ 💔🥺
ਸਹੀ ਹੁੰਦਾ ਹੈ, ਕਦੇ ਕਦੇ ਕੁੱਝ ਲੋਕਾਂ ਦਾ ਦੂਰ ਹੋ ਜਾਣਾ |🥺
ਤੁਸੀਂ ਜਾ ਸਕਦੇ ਹੋ ਜਨਾਬ 🙏 ਕਿਉਕਿ ਭੀਖ ਚ ਮੰਗਿਆ ਪਿਆਰ ਤੇ ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ 🤗
ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ, ਨਾ ਯਾਦ ਕਰੀ ਨਾ ਯਾਦ ਆਵੀਂ।😌
ਹੁੰਦੇ ਇਸ਼ਕ ਚ ਬੜੇ ਪਾਖੰਡ ਦੇਖੇ ਨੇ ਰੂਹਾਂ ਵਾਲੇ ਵੀ ਬਦਲਦੇ ਰੰਗ ਦੇਖੇ ਨੇ 💯💯
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ 😊
ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ💯
ਮੈਂ ਸਾਰੀ ਉਮਰ ਕੰਡਿਆਂ ਤੋਂ ਬੱਚ ਕੇ ਚੱਲਦਾ ਰਿਹਾ ,ਪਰ ਮੈਨੂੰ ਕੀ ਪਤਾ ਸੀ, ਕਿ ਸੱਟ ਫੁੱਲ ਤੋਂ ਲੱਗ ਜਾਵੇਗੀ |💔
ਸੁਣਿਆ ਸੀ ਕੁਝ ਪਾਉਣ ਲਈ ਕੁਝ ਖੋਣਾ ਪੈਂਦਾ, ਪਤਾ ਨਹੀਂ ਮੈਨੂੰ ਖੋ ਕੇ ਉਸਨੇ ਕਿ ਪਾਇਆ 😊
ਇਕ ਤੇਰੇ ਜਖ਼ਮ ਦਾ ਹੀ ਕੋਈ ਇਲਾਜ ਨੀ ਨਿਕਲਿਆ….. ਉਂਜ ਮੇਰੇ ਸ਼ਹਿਰ ‘ਚ ਹਕੀਮ ਬੜੇ ਨੇ..!!🖤🔥
ਬੜੀ ਖੁਸ਼ੀ ਨਾਲ ਗਏ ਨੇ ਮੇਰੀ ਜ਼ਿੰਦਗੀ ਚੋ , ਸੱਜਣਾ ਦੀ ਕੋਈ ਮੁਰਾਦ ਪੂਰੀ ਹੋਈ ਲੱਗਦੀ ਏ..😊😊
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ, 👀 ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ ….!
ਕਦੇ ਸਕੂਨ ਸੀ ਤੇਰੀਆਂ ਗੱਲਾਂ ਚ, ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ 🥺
ਹੋਸ਼ ਚ ਸੀ ਪਰ ਬੇਹੋਸ਼ ਰਹੇ, ਸਬ ਪਤਾ ਸੀ ਪਰ ਖਮੋਸ਼ ਰਹੇ |🤫
ਦਰਦ ਨੂੰ ਹੱਸਕੇ ਸਹਿਣਾ ਕੀ ਸਿੱਖ ਲਿਆ ਸਾਰੇ ਸੋਚਦੇ ਆ ਕੇ ਇਹਨੂੰ 🤔🤔 ਤਕਲੀਫ ਨਹੀਂ ਹੁੰਦੀ |
ਕੁੱਝ ਅਧੂਰੇ ਸੁਪਨੇ ਪਤਾ ਨੀ ਕਿੰਨੀਆਂ ਰਾਤਾਂ ਦੀ ਨੀਂਦ ਲੈ ਜਾਂਦੇ ਨੇ 🥺
ਅਕਸਰ ਇਨਸਾਨ ਨੂੰ ਓਹੀ ਰਿਸ਼ਤੇ ਥਕਾ ਦਿੰਦੇ ਨੇ, ਜੋ ਉਸਦਾ ਇਕਲੌਤਾ ਸਕੂਨ ਹੁੰਦੇ ਨੇ…🥺
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ 🥺🥺
ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ💔
ਇੱਕ ਮੁੱਦਤ ਬਾਦ ਹਾਸਾ ਆਇਆ 🙂 ਤੇ ਆਇਆ ਆਪਣੇ ਹਾਲਾਤਾਂ ਤੇ 💔
ਖਮੋਸ਼ੀਆਂ ਜਿਸ ਨੂੰ ਚੰਗੀਆਂ ਲੱਗ ਜਾਣ ਉਹ ਫਿਰ ਬੋਲਿਆ ਨੀ ਕਰਦੇ 😊😊
ਹੱਸਣਾ ਸਿੱਖਣਾ ਪੈਂਦਾ ਹੈ, ਰੋਣਾ ਤਾਂ ਪੈਦਾ ਹੁੰਦੇ ਹੀ ਆ ਜਾਂਦਾ ਹੈ.😊😊