Punjabi Status Sad Status

Top 199 Sad Quotes & Message Status in Punjabi

ਤੇਰੀ ਨਰਾਜ਼ਗੀਆਂ ਨੇ ਮੈਂਨੂੰ ਚੁੱਪ🤫 ਰਹਿਣਾ ਸਿਖਾ ਦਿੱਤਾ,ਨਹੀਂ ਤਾਂ ਹੱਸਕੇ ਗੱਲਾਂ ਮੈਂ ਆਪਣੀ ਮਾਂ ਨਾਲ ਵੀ ਕਰਿਆ ਕਰਦਾ ਸੀ💔

ਉਂਝ ਜਿੰਮੇਵਾਰੀਆਂ ਸਾਰੀਆਂ ਸਾਂਭ ਲੈਂਦਾ ਹਾਂ ਮੈਂ ਪਰ ਕਦੇ-ਕਦੇ ਆਪਣਾ ਆਪ ਹੀ ਨੀ ਸਾਂਭਿਆ ਜਾਂਦਾ😣😭

ਜਿਹਨਾਂ ਦਾ ਨੰਬਰ ਤੇ ਨਾਮ ਸੁਕੂਨ ਲਿਖਿਆ ਸੱਚ ਦੱਸਾ ਉਹ ਤੜਫਾਉਂਦੇ ਬਹੁਤ ਨੇ…💔

ਸਭ ਤੋਂ ਵੱਧ ਦੁੱਖ 🥹 ਤਾਂ ੳੱਦੋਂ ਹੁੰਦਾ ਜਦੋ ਸਾਡੀ ਮੁਹੱਬਤ ❤️ਸਾਡੇ ਹੁੰਦੇ ਹੋਏ ਕਿੱਸੇ ਹੋਰ 😕 ਨੂੰ ਪਸੰਦ ਕਰਨ ਲੱਗਜੇ ..!! 💯💔

ਅਕਸਰ ਓਹੀ ਦੀਵੇ 🪔 ਹੱਥ ਸਾੜ ਦਿੰਦੇ ਨੇ ਜਿੰਨਾ ਨੂੰ ਹਵਾ ਤੋਂ ਬਚਾਉਣ ਦੀ ਕੋਸ਼ਿਸ਼ ਹੋਵੇ💯

ਤੇਰਾ ਨਾ ਮਿਲਣਾ ਮੇਰਾ ਨਸੀਬ ਹੀ ਸਹੀ,ਪਰ ਮੇਰੀ ਕਿਸਮਤ ‘ਚ ਲਿਖਿਆ ਆ ਤੈਨੂੰ ਟੁੱਟ ਕੇ ਚਾਹੁਣਾ🙃💔

ਤੇਰੇ ਤੋਂ ਦੂਰ ਜਾਣ ਦਾ ਕੋਈ ਇਰਾਦਾ ਨਹੀਂ ਸੀ ਪਰ ਰੁਕਦੇ ਵੀ ਕਿੱਦਾਂ, ਜਦੋਂ ਤੂੰ ਮੇਰਾ ਰਿਹਾ ਹੀ ਨਹੀਂ 💔

ਤੂੰ ਉਹਨੂੰ ਗਵਾਇਆ ਆ, ਜੋ ਖੁੱਦਾ ਨਾਲ ਤੇਰੀਆ ਗੱਲਾਂ ਕਰਦਾ ਸੀ💔

ਸੱਜਣਾਂ ਤੈਨੂੰ ਦਿਲ ਦਿੱਤਾ ਸੀ,ਦਿਲ ਨਾਲ ਲਾਉਣ ਨੂੰ ਤੂੰ ਤਾਂ ਪਤੰਦਰਾ ਖੇਡਣ ਹੀ ਲੱਗ ਗਿਆ..💔

ਓਹਦੀ ਜਿੰਦਗੀ ਦੇ ਵਿੱਚ ਓਹਦੇ ਖਾਸ ਬੜੇ ਨੇ ਮੈਂ ਹੋਵਾ ਜਾਂ ਨਾ ਹੋਵਾ ਊਹਨੂੰ ਫਰਕ ਨੀ ਪੈਂਦਾ😀

ਪਸੰਦ ਕਰਦੇ ਨੇ ਲੋਕ ਸ਼ਾਇਰੀਆਂ ਮੇਰੀ” ਮਤਲਬ ਮਹੁੱਬਤ ਚ ਬਰਬਾਦ ਕੱਲਾ ਮੈਂ ਹੀ ਨਈ ਆ.😇

ਕੁਛ ਥਾ ਹਮਾਰਾ ਵੀ ਜੋ ਹਮਾਰਾ ਹੋਣੇ ਸੇ ਪਹਿਲੇ ਖੋ ਗਿਆ💔

ਮੇਰੀ ਮੁਹੱਬਤ ਉਹਦੇ Mood ਤੇ Depend ਆ ਹੁੰਦਾ ਆ ਤਾਂ ਗੱਲ ਹੁੰਦੀ ਆ 💔

ਕਿਵੇਂ ਕਰਾਂ ਮੈਂ ਖ਼ੁਦ ਨੂੰ ਤੇਰੇ ਕਾਬਿਲ ਐ ਜ਼ਿੰਦਗੀ ਜਦੋਂ ਮੈਂ ਆਦਤਾਂ ਬਦਲਦਾ ਹਾਂ.. ਤੂੰ ਸ਼ਰਤਾਂ ਬਦਲ ਦਿੰਦੀ ਏ🥺🥺

ਹਵਾ ਵਰਗੀ ਤੋਂ ਵਫਾ ਦੀ ਉਮੀਦ ਕਰ ਬੈਠਾ” ਫਿਰ ਤੂਫ਼ਾਨ ਆਇਆ ਤੇ ਰਾਸਤਾ ਬਦਲ ਗਈ.💔

ਉਡੀਕ ਸੀ, ਮੁੱਕ ਗਈ, ਉਮੀਦ ਸੀ, ਟੁੱਟ ਗਈ….🥺

ਸਬਕ ਸੀ ਜ਼ਿੰਦਗੀ ਦਾ..ਮੈਨੂੰ ਲੱਗਾ ਮੁਹੱਬਤ ਸੀ..💔

ਜ਼ਿੰਦਗੀ ਬੀਤ ਜਾਂਦੀ ਏ ਕੁੱਝ ਆਪਣੇ ਕਦੇ ਆਪਣੇ ਨੀ ਬਣਦੇ💯💯

ਜਦੋਂ ਕਿਸੇ ਨੂੰ ਦੂਰੀਆਂ ਪਸੰਦ ਆਉਣ ਲੱਗ ਜਾਣ ਤਾਂ ਉਸ ਤੋਂ ਵਕਤ ਮੰਗਣਾ ਹੀ ਛੱਡ ਦਿਓ💔

ਜੋ ਗੱਲ ਕਿਹਨੀ ਸੀ ਦਿਲ ❤️ ਦੀ ਮੈਂ 🥲 ਉਹ ਬੁਲਾ 👄ਤੇ ਆਉਂਦੀ ਮੁੜ ਗਈ ਐ 🥹💀💔

ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ💔

ਹਰ ਇੱਕ ਨਾਲ ਥੋੜਾ ਕੀਤੀਆਂ ਜੋ ਗੱਲਾਂ ਤੇਰੇ ਨਾਲ ਸੀ.💔

ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ |💔⌛

ਜਖ਼ਮ ਸਹਿਣ ਦੀ ਤਿਆਰੀ ਚ ਰਹਿ ਦਿਲਾ ਕੁਝ ਲੋਕ ਫੇਰ ਬੜੇ ਪਿਆਰ ਨਾਲ ਪੇਸ਼ ਆ ਰਹੇ ਨੇ❤️‍🩹

ਬਹੁਤੀਆਂ ਫ਼ਿਕਰਾਂ ਵੀ ਚਿਹਰੇ ਦੇ ਹਾਸੇ ਖੋ ਲੈਂਦੀਆਂ😔

ਸੱਜਣ ਸਲਾਹ ਦਿੰਦੇ 💔 ਪਰ ਸਾਥ ਨਹੀਂ ਦਿੰਦੇ।🖤💯

Leave a Comment