Love Status Punjabi Status Romantic Video Status

Best 299+ Love Quotes & Message Status in Punjabi

Love Quotes & Message Status in Punjabi

ਹੈਲੋ ਦੋਸਤੋ, ਕੀ ਤੁਸੀਂ ਪੰਜਾਬੀ ਰੋਮਾਂਟਿਕ ਲਵ ਸਟੇਟਸ ਦੀ ਖੋਜ ਕਰ ਰਹੇ ਹੋ, ਤਾਂ ਤੁਸੀਂ ਸਹੀ ਜਗ੍ਹਾ ‘ਤੇ ਹੋ, ਇਸ ਪੋਸਟ ਵਿੱਚ ਤੁਹਾਨੂੰ ਬਹੁਤ ਸਾਰੇ ਬਹੁਤ ਵਧੀਆ ਪੰਜਾਬੀ ਰੋਮਾਂਟਿਕ ਲਵ ਸਟੇਟਸ ਮਿਲਣਗੇ ਉਹ ਵੀ ਪੰਜਾਬੀ ਫੌਂਟ ਵਿੱਚ।

Romantic Status in Punjabi

ਤੁਸੀਂ ਹੱਸਣਾ ਤਾਂ ਸਿੱਖੋ, ਵਜ੍ਹਾ ਅਸੀਂ ਬਣ ਜਾਵਾਂਗੇ ।।❤️❤️

ਸਭ ਕੁਝ ਛੱਡ ਕੇ ਬਸ ਤੇਰੇ ਨਾਲ ਬੈਠਣਾ ਚਾਹੁੰਣੇ ਆ🤞🏻 ਦੋ ਮਿੰਟ ਹੀ ਸਹੀ ਬਸ ਅੱਜ ਤੇਰੇ ਨਾਲ ਗੱਲ ਕਰਨਾ ਚਾਹੁੰਣੇ ਆ✨

ਤੂੰ ਸਕੂਨ ਏ ਮੇਰੇ ਦਿਲ ਦਾ, ਚਿਹਰੇ ਤਾਂ ਮੇਰੀਆਂ ਅੱਖਾਂ ਨੇ ਵੀ ਬਹੁਤ ਹਸੀਨ ਦੇਖੇ ਨੇ❤️

ਕਿਸ ਲੀਏ ਦੇਖਤੇ ਹੋ ਆਈਨਾ… ਤੁਮ ਤੋਹ ਖੁਦ ਸੇ ਭੀ ਖੂਬਸੂਰਤ ਹੋ❤️

ਕੁਝ ਏਨੀ ਕੁ ਰਹਿੰਦੀ ਉਡੀਕ ਤੇਰੀ,🥀 ਕੇ ਉਡੀਕ ਨੂੰ ਵੀ ਹੁਣ ਤਾਂ ਉਡੀਕ ਤੇਰੀ❤️

ਫਿਕਰ ਨਾ ਕਰ ਅਸੀ ਤੇਰੇ ਹਾਂ, ਅੱਖਾਂ ਦੇ ਸਾਹਮਣੇ ਵੀ ਤੇ ਉਹਲੇ ਵੀ

ਕਿਸੇ ਨੇ ਪੁੱਛਿਆ ਮੁਹੱਬਤ ਯਾ ਚਾਹ ? ਮੈ ਕਿਹਾ ਮੁਹੱਬਤ ਦੇ ਹੱਥਾਂ ਦੀ ਚਾਹ☕💕

❤️☺️ਸ਼ੁਰੂ ਤਾਂ ਕਰਲਾਗੇ ਬਸ ਤੂੰ ਅਗੇ ਤੌਰ ਲਵੀ,ਸਾਨੂੰ ਗੱਲਾਂ ਘੱਟ ਹੀ ਔਹਰਦੀਆ…❤️💯

🛣️ਰਾਹ ਤਾਂ ਤੂੰ ਬਦਲੇ ਸੀ ਕਮਲੀਏ👩 🕴️ਯਾਰ ਤਾਂ ਅੱਜ ਵੀ ਉਥੇ ਹੀ ਖੜੇ ਨੇ🚶

ਸਫ਼ਰ ਤਾਂ ਮੈਨੂੰ ਸਾਰੇ ਚੰਗੇ ਲੱਗਦੇ ਨੇ, ਪਰ ਤੇਰੇ ਸ਼ਹਿਰ🛣️ ਨੂੰ ਜਾਣ ਦਾ ਚਾਅ ਵੱਖਰਾ ਹੁੰਦਾ ਸੀ❤️

ਲਾਵਾਂ ਨਾਲ ਨਾ ਸਹੀ ਪਰ ਸਾਹਾਂ ਨਾਲ ਤਾਂ ਤੂੰ ਮੇਰਾ ਹੀ ਆ ਸੱਜਣਾ❤️

ਭਾਵੇਂ ਪਿਆਰ ਮੇਰਾ ਇੱਕ ਤਰਫਾ ਏ ਪਰ ਉਹਨੂੰ ਥੋੜਾ ਬਹੁਤ ਅਹਿਸਾਸ ਤਾਂ ਹੁੰਦਾ ਹੀ ਹੋਉ❤️

GF BF Love WhatsApp Status Videos

Cute Couples Love WhatsApp Status Videos

30 Second Whatsapp Status Video

ਤੇਨੂੰ ਦੇਖਿਆ ਤੇ ਜ਼ਿੰਦਗੀ ਨਾ ਪਿਆਰ ਹੋ ਗਿਆ ❤️

ਅੱਖਾਂ ਤੈਨੂੰ ਪੂਜਨ ਚਾਅ ਕਰਦੇ ਨੇ ਇਬਾਦਤ ਮੇਰੀ ਰੂਹ ਨੂੰ ਲੱਗੀ ਸੱਜਣਾ ਐਸੀ ਇਸ਼ਕ ਤੇਰੇ ਦੀ ਆਦਤ❤️..!!

ਆਪਣੀ ਨੀਂਦ ਤੋਂ ਚੰਗੀ ਕੋਈ ਚੀਜ਼ ਨੀ ਮੈਨੂੰ, ਪਰ ਜੇ ਗੱਲ ਤੇਰੇ ਨਾਲ ਹੋਵੇ ਤਾਂ ਗੱਲ ਹੋਰ ਆ।

ਤੂੰ ਖੁਸ਼😍 ਰਿਹਾ ਕਰ ਪਰਧਾਨ..ਕੋਈ ਖਿਆਲਾਂ❤ਦੇ ਖੰਡਰ ਚ🔥ਤੇਰੀ ਖੈਰੀਅਤ ਦੀਆਂ ਖੈਰਾਂ ਮੰਗਦਾਂ ਏ

ਕੋਸ਼ਿਸ਼ ਕਰੀ ਮੈਨੂੰ ਬਿਨਾ ਸੁਣੇ ਸਮਝਣ ਦੀ…ਕਿਉਂਕਿ ਮੈਨੂੰ ਸਹਿਣਾ ਆਉਂਦਾ ਕੁੱਝ ਕਹਿਣਾ ਨੀ ❤️

ਸੁਕੂਨ ਵੀ ਤੂੰ ਏ, ਜਨੂਨ ਵੀ ਤੂੰ ਏ,ਮੈ ਜਿੱਥੇ ਦੇਖਾ ਸੱਜਣਾ ਹਰ ਪਾਸੇ ਤੂੰ ਹੀ ਤੂੰ ਏ❣️

ਮਨ ਹੀ ਮਨ ਮੈਂ ਉਸ ਦਿਨ ਮੁਸਕੁਰਾਇਆ ਸੀ ਜਦ ਤੂੰ ਪਹਿਲੀ ਵਾਰ ਮੈਨੂੰ ਬੁਲਾਇਆ ਸੀ !!!❤️

ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤️

ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ,ਸਾਰਾ ਜੱਗ ਛੱਡ ਤੈਨੂੰ ਆਪਣਾ ਬਣਾ ਲਿਆ❤️❤️

ਸ਼ਿਕਾਇਤ ਤਾਂ ਖੁਦ ਨਾਲ ਆ, ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ |🥰

💨 ਹਵਾ ਦਿਆਂ📑 ਵਰਕਿਆਂ ਤੇ ਤੇਰਾ ਨਾਮ ਲਿੱਖ ✍ ਲਿਆ || ਪਾਉਣ 👫 ਲਈ ਮੈਂ ਤੈਨੂੰ ਕਰਨਾ 💑 ਪਿਆਰ ਸਿੱਖ 💖 ਲਿਆ ||

ਕਰਦੇ ਕੋਈ ਕਿਨਾਰਾ ਨੀ ਮੁਹਬਤ ਮੇਰੀ ਦਾ ਪਾਦੇ ਮੁਲ ਤੂੰ ਸਜਨਾ ਉਏ ਇਸ ਖਾਕ ਦੀ ਢੇਰੀ ਦਾ💕

ਪਸੰਦ 😘 ਤਾਂ ਅੱਜ ਵੀ ਤੈਨੂੰ 👱‍♀️ ਕਰਦੇ ਆ ਸੱਜਣਾ ਪਰ ਹੁਣ ਦਿਲ ❤️ ਨੇ ਤੈਨੂੰ 👱‍♀️ ਪਾਉਣ ਦੀ ਜਿੱਦ ਛੱਡ ਤੀ 💯😊

ਹੱਸਣਾ ਕਿਹੜਾ ਕੋਈ ਔਖਾ ਕੰਮ ਆ♠️ ਬਸ ਉਹਨੂੰ ਯਾਦ ਹੀ ਤਾਂ ਕਰਨਾ ਆ”’💞

ਤੈਨੂੰ ਚੰਨ ਨੀ ਮੈਂ ਕਿਹ ਸਕਦਾ, ਚੰਨ ਵੀ ਦਾਗੀ ਆ। ਤੈਨੂੰ ਕੋਈ ਹੋਰ ਤੱਕੇ, ਨਾ ਨਾ ਖੰਡ ਤੂੰ ਸਾਡੀ ਆ।❤️

Leave a Comment