Punjabi Status Sad Status

Top 121 Alone Quotes & Message Status in Punjabi

Alone Quotes & Message Status in Punjabi

Punjabi Alone Quotes & Message Status: ਕੀ ਤੁਸੀਂ ਪੰਜਾਬੀ ਇਕੱਲੇ ਹਵਾਲੇ ਅਤੇ ਸੰਦੇਸ਼ ਸਥਿਤੀ ਦੀ ਖੋਜ ਕਰ ਰਹੇ ਹੋ, ਤਾਂ ਤੁਸੀਂ ਸਹੀ ਜਗ੍ਹਾ ‘ਤੇ ਹੋ। ਇੱਥੇ ਮੈਂ ਤੁਹਾਨੂੰ ਪੰਜਾਬੀ ਵਿੱਚ ਇਕੱਲੇ ਹਵਾਲੇ ਪ੍ਰਦਾਨ ਕਰਦਾ ਹਾਂ। ਤਾਂ ਤੁਸੀਂ ਇੰਤਜ਼ਾਰ ਕਿਉਂ ਕਰ ਰਹੇ ਹੋ, ਆਪਣੇ WhatsApp, Instagram ਅਤੇ Facebook ‘ਤੇ ਸਾਂਝਾ ਕਰੋ।

Punjabi Alone Quotes & SMS

ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ💔

🌹ਗਮਲੇ ਚੋ ਸੁੱਕ ਜਾਂਦੇ ਜਿਹੜੇ ਹੱਸਦੇ 😊 ਨੇ ਉਪਰੋ ਬੁਹਤਾ ਉਹ ਅੰਦਰੋ-ਅੰਦਰੀ ਮੁੱਕ 🥹 ਜਾਂਦੇ…

ਜਦੋਂ ਰੂਹਾਂ ਉਦਾਸ ਹੋਣ ਫ਼ਿਰ ਚੁੱਪ ਤੋੜਨ ਦਾ ਦਿਲ ਨਹੀਂ ਕਰਦਾ❤️‍🩹

ਕੱਲੇ ਰਹਿਣ ਦੇ ਆਦਤ ਪਾ ਰਿਹਾ ਹਾ ਖ਼ੁਦ ਨੂੰ , ਜਦੋ ਪੈ ਗਈ ਫਿਰ ਤੈਨੂੰ ਤੰਗ ਨਹੀਂ ਕਰਾਗਾਂ😞💔

ਵਕਤ ⏱️ ਬੜਾ ਬੇਈਮਾਨ ਹੈ ਖੁਸ਼ੀ 😊 ਵੇਲੇ ਦੋ ਪਲ ਦਾ ਤੇ ਗ਼ਮ 😭 ਵੇਲੇ ਮੁੱਕਦਾ ਹੀ ਨਹੀ..✍️

ਰੇ ਕੋਲ😐ਖਾਮੋਸ਼ੀ ਤੋਂ ਸਿਵਾ ਕੋਈ ਹਾਲ ਨਈ ਏ….ਮੈਂ ਜਦ ਗੱਲ ਕਰਦਾ ਆਂ ਤੇ ਗੱਲ ਵਿਗੜ ਜਾਂਦੀ ਏ..💔

ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ , ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀਂ❤️‍🩹

ਹਨੇਰੇ ਨੂੰ ਲੋਅ ਨੀ ਮਿਲੀ। ਮੈਨੂੰ ਉਹ ਨੀ ਮਿਲੀ।🥀

ਜੇ ਦਿਲ💔 ਟੁੱਟਿਆ ਹੁੰਦਾ ਫਿਰ ਪਿਆਰ ਕਰ ਲੈਂਦੇ ਪਰ ਵਿਸ਼ਵਾਸ ਟੁੱਟਿਆ ਯਕੀਨ ਕਿਵੇਂ ਕਰਾ🙂

ਵਜਾਹ ਪੁੱਛਣ ਦਾ ਮੌਕਾ ਨਹੀਂ ਮਿਲਿਆ,ਲੋਕ ਲਹਿਜ਼ਾ ਬਦਲਦੇ ਗਏ ਆਪਾਂ ਅਜਨਬੀ ਹੁੰਦੇ ਗਏ😇

ਅਜ਼ਨਬੀ ਤਰ੍ਹਾਂ ਹੀ ਰਹਾਂਗੇ ਹੁਣ” ਕਈ ਵਾਰ ਖਾਸ ਤੋ ਆਮ ਹੋਏ ਆ”❤️‍🩹

ਕਵੀ ਹੋਣ ਦਾ ਖ਼ਮਿਆਜ਼ਾ ਭੁਗਤ ਰਿਹਾ ਹਾਂ, ਮੈਂ ਦਰਦ ਸੁਝਾਉਂਦਾ ਹਾਂ ਉਹ “ਵਾਹ” ਕਹਿ ਦਿੰਦੀ ਹੈ❤️‍🩹

ਕੁਝ ਰਾਤਾਂ ” ਦਿਨ ਦੀ ਉਡੀਕ ਵਿਚ ਹੀ ਬੀਤ ਜਾਂਦੀਆਂ ਨੇ❤️🏵️

ਚਹਿਰੇ ਅਜਨਬੀ ਹੋਵਣ ਤਾਂ ਕੋਈ ਗੱਲ ਨਹੀਂ ਪਰ ਰਵਈਏ ਅਜਨਬੀ ਹੋ ਜਾਵਣ ਤਾਂ ਬਹੁਤ ਤਕਲੀਫ਼ ਦਿੰਦੇ💔

ਸੁਪਨੇ ਜਿਉਂਦੇ ਰੱਖੇ ਨੇ ਖੌਰੇ ਕੀ ਕੁਝ ਸਹਿ ਕੇ ਮੈਂ ❤️

ਮੈਂ ਅੱਜ ਕੱਲ ਇੱਕਲਾ ਰਹਿਣਾ ਪਸੰਦ ਕਰਦਾ ਤੂੰ ਅਪਣੀ ਯਾਦ ਵੀ ਨਾਲ ਹੀ ਲੈ ਜਾ🙏🙏

😶ਚੁੱਪ ਐਨੀ ਵੀ ਸਸਤੀ ਨਹੀਂ ਮਿਲਦੀ, ਜਾਨੇ ਜਜ਼ਬਾਤ ਵੇਚਣੇਂ ਪੈਂਦੇ ਨੇ💯

ਕਦੇ ਕਦੇ ਮੈਂ ਬਿਨਾਂ ਗੱਲੋਂ ਮੁਸਕਰਾ 😊 ਲੈਂਦਾ ਹਾਂ ਉਦਾਸ ਚਿਹਰੇ ਦੇ ਲੋਕੀਂ ਬੜੇ ਮਤਲਬ ਕੱਢਦੇ ਨੇ💯

ਪਤਾ ਨੀ ਕਿਹੜੇ ਰਾਹਾਂ ਤੇ ਖੋ ਗਿਆ ਹਾਂ ਬਸ ਕੱਲਾ ਜੇਹਾ ਹੋ ਗਿਆ ਹਾਂ😟

ਕਿਤੇ ਤਾਂ ਕਮੀ ਆ ਤੇਰੇ ਨਜ਼ਰਅੰਦਾਜ ਕਰਨ ‘ਚ ਮੇਰਾ ਮੋਹ ਤੇਰੇ ਤੋਂ ਜਿਹੜਾ ਘੱਟ ਨਹੀਂ ਹੁੰਦਾ💔

ਪਤਾਂ ਨਹੀ ਕੀ ਲਿਖਿਆ ਮੇਰੀ ਕਿਸਮਤ ਵਿਚ, ਜਿਸ ਨੂੰ ਵੀ ਚਹਿਆ ਉਹੀ ਮੇਰੇ ਤੋ ਦੂਰ ਹੋ ਗਿਆ.💔

ਨਾਰਾਜ਼ ਹੋਣ ਲਈ ਰਿਸ਼ਤਾ ਵੀ ਖਾਸ ਹੋਣਾ ਚਾਹੀਦਾ ਨਾਰਾਜ਼ਗੀ ਬਹੁਤ ਕੀਮਤੀ ਚੀਜ਼ ਹੈ ਹਰ ਕਿਸੇ ਤੇ ਨਹੀਂ ਲੁਟਾਈ ਜਾ ਸਕਦੀ✔️

ਅੰਦਰੋਂ ਅੰਦਰੀਂ ਖਾਹ ਗਿਆਂ ਉਹਦਾ ਇਸ਼ਕ ਕਿਹੜਾ ਨਸ਼ਿਆਂ ਤੋਂ ਘੱਟ ਸੀ💔

ਯਾਦਾਂ ਬੜੀਆ ਅਜੀਬ ਹੁੰਦੀਆ… ਭੀੜ ਵਿਚ ਬੈਠਿਆਂ ਇਕੱਲੇ ਕਰ ਦਿੰਦੀਆਂ…😞

ਰੱਬ ਜਾਣੇ ਕਿਹੜਾ ਗੁਨਾਹ ਕਰ ਬੈਠੇ ਹਾਂ… ਸੁਪਨਿਆਂ ਵਾਲੀ ਉਮਰ ‘ਚ ਤਜ਼ੁਰਬੇ ਮਿਲ ਰਹੇ ਨੇ..💯

ਕਿਸੇ ਦੇ ਵੀ ਨੇੜੇ ਆਉਣ ਤੋਂ, ਡਰ ਰਿਹਾਂ ਮੈਂ… ਹਾਂ.. ਰਿਸ਼ਤਿਆਂ ਤੋਂ ਕਿਨਾਰਾ ਕਰ ਰਿਹਾਂ ਮੈਂ🍃

Leave a Comment