Punjabi Status Sad Status

Top 199 Sad Quotes & Message Status in Punjabi

Sad Quotes & Message Status in Punjabi

Punjabi Sad Quotes & Message Status: ਕੀ ਤੁਸੀਂ ਪੰਜਾਬੀ ਉਦਾਸ ਹਵਾਲੇ ਅਤੇ ਸੰਦੇਸ਼ ਸਥਿਤੀ ਦੀ ਖੋਜ ਕਰ ਰਹੇ ਹੋ, ਫਿਰ ਤੁਸੀਂ ਪੰਜਾਬੀ ਵਿੱਚ ਉਦਾਸ ਕੋਟਸ ਨੂੰ ਡਾਊਨਲੋਡ ਕਰਨ ਲਈ ਸਹੀ ਜਗ੍ਹਾ ‘ਤੇ ਹੋ। ਤਾਂ ਤੁਸੀਂ ਆਪਣੇ WhatsApp, Instagram ਅਤੇ Facebook ‘ਤੇ ਸ਼ੇਅਰ ਕਰਨ ਦੀ ਉਡੀਕ ਕਿਉਂ ਕਰ ਰਹੇ ਹੋ।

Punjabi Sad Quotes & SMS

ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ 💔

ਕਦੀ ਨਹੀਂ ਹੋ ਸਕਦਾ ਤੂੰ ਮੇਰਾ ਸੱਜਣਾ,ਇਹ ਸੱਚ ਸੋਚ ਮੈਂ ਹਰ ਵਾਰ ਟੁੱਟ ਜਾਨਾਂ ਹੈ💔

ਬਿਨਾਂ ਮੰਗੇ ਹੀ ਮਿਲ ਗਿਆ ਉਹ ਕਿਸੇ ਹੋਰ ਨੂੰ… ਸਾਨੂੰ ਤਾਂ ਅਰਦਾਸਾਂ ਤੋ ਬਾਅਦ ਵੀ ਸਿਰਫ ਇੰਤਜ਼ਾਰ ਹੀ ਮਿਲਿਆ.💔

ਮੇਰੇ ਰੌਣ😭 ਨਾਲ ਕੋਈ ਫ਼ਰਕ ਨਹੀਂ ਪੈਂਦਾ ਉਹਨੂੰ, ਇਹ ਹੱਸਦੇ ਹੋਏ ਦੱਸਿਆ ਉਸ ਨੇ💔

ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ, ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ😀

ਕੁੱਝ ਰੇਤ ਦੀਆਂ ਦੀਵਾਰਾ ਜਏ ਖੁਵਾਬ ਸੀ ਹਾਲਾਤਾਂ ਦੇ ਹੜ🌊 ਚ ਸੱਭ ਵਹਿ ਗਏ

ਭੁੱਲਣ ਵਾਲੇ ਭੁੱਲ ਜਾਂਦੇ ਨੇ ਤੇ ਸਾਡੇ ਵਰਗੇ ਰੁੱਲ ਜਾਂਦੇ ਨੇ.💔

Love Quotes & Message Status in Punjabi

Full Screen Sad Whatsapp Video Status

ਮੇਰੀਆ ਉਮੀਦਾ ਤਾ ਤੇਰੇ ਤੇ ਸੀ.. ਕਿਸਮਤ ਭਰੋਸੇ ਪਹਿਲਾ ਵੀ ਬਹੁਤ ਕੁਝ ਹਾਰੇ ਸੀ ਸੱਜਣਾ💔💔

ਹਵਾ ਗੁਜ਼ਰ ਗਈ ਪੱਤੇ ਹਿੱਲੇ ਵੀ ਨਹੀਂ ਅਸੀਂ ਉਹਨਾਂ ਦੇ ਸ਼ਹਿਰ ‘ਚ ਆਏ ਤੇ ਸੱਜਣ ਮਿਲੇ ਵੀ ਨਹੀਂ💔

ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ |💔

ਮੁੜ ਕੇ ਮੈਂ ਇਸ ਲਈ ਨਹੀਂ ਦੇਖਿਆ ਕਿਉਂਕਿ ਜੇ ਉਹ ਨਾ ਦੇਖਦਾ ਤਾਂ ਦਿਲ ਟੁੱਟ ਜਾਂਦਾ💔

ਤੁਰ ਗਿਆ ਕੱਲਾ ਪੁੱਤ ਘਰ ਤਬਾਹ ਹੋ ਗਿਆ ਤੇਰਾ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ💔💔😔

ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ💯

ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ❤️‍🩹

ਖੰਜ਼ਰ ਦੀ ਕੀ ਮਜਾਲ ਕਿ ਕੋਈ ਜ਼ਖਮ ਕਰੇ ਬਸ ਇੱਕ ਤੇਰਾ ਹੀ ਖਿਆਲ, ਬਾਰ- ਬਾਰ ਮੈਨੂੰ ਜ਼ਖਮੀ ਕਰਦਾ ਰਿਹਾ😞😞

ਅੰਦਰ ਪੀੜਾਂ ਬੁੱਲ੍ਹਾਂ ਤੇ ਹਾਸੇ, ਨਾ ਚਾਹੁੰਦੇ ਵੀ ਕਰਨੇ ਪੈਂਦੇ ਸੱਜਣਾ ਜਗਤ ਤਮਾਸ਼ੇ !🙂

ਤੂੰ ਮਿਲਿਆ, ਚੰਗਾ ਹੋਇਆ ਜੇ ਤੂੰ ਨਾ ਮਿਲਦਾ ਤਾਂ ਜਿਆਦਾ ਚੰਗਾ ਹੁੰਦਾ💔

ਖੂਹ ਦਾ ਪਾਣੀ ਸਮੇਂ ਨਾਲ ਸੁੱਕ ਜਾਂਦਾ ਗੱਲਬਾਤ ਘਟਦੀ ਰਹੇ, ਰਿਸ਼ਤਾ ਮੁੱਕ ਜਾਂਦਾ…🥺

ਵਕਤ ਬਹੁਤ ਕੁੱਝ ਖੋਹ ਲੈਂਦਾ ਮੇਰੀ ਤਾਂ ਸਿਰਫ ਮੁਸਕੁਰਾਹਟ ਹੀ ਸੀ😇

ਜਦੋ ਜਰੂਰਤ ਪੂਰੀ ਹੋ ਜਾਵੇ ਨਾ ਸੱਜਣਾਂ ਫਿਰ ਬੋਲੀ ਬਦਲ ਹੀ ਜਾਂਦੀ ਏ

ਕਿ ਬਸ ਗਲਤਫਹਿਮੀ ‘ਚ ਟੁੱਟ ਗਿਆ ਉਹ ਰਿਸ਼ਤਾ ਸਾਡਾ, ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ💔

ਪਾਵੇਂ ਤੂੰ ਮੇਰੀ ਕਿਸਮਤ ਚ ਨਹੀਂ ਸੀ🤎 ਪਰ ਮੇਰੀਆਂ ਕੋਸ਼ਿਸ਼ਾਂ ਤਾਂ ਕਈ ਸੀ🤍

ਦਿਲ ਲੱਗੇ ਚਾਹੇ ਨਾ ਲੱਗੇ ਪਰ ਹੁਣ ਕਿਸੇ ਨਾਲ ਨਹੀਂ ਲਗਾਉਣਾ💔

ਅਸੀਂ ਓ ਰਿਸ਼ਤੇ ਵੀ ਨਿਭਾਏ, ਜਿੱਥੇ ਨਾ ਮਿਲਣਾ ਪਹਿਲੀ ਸ਼ਰਤ ਸੀ.😇

ਵਾਪਸ ਲੈ ਆਇਆ ਡਾਕਿਆ ਚਿੱਠੀ ਮੇਰੀ, ਕਹਿੰਦਾ ਪਤਾ ਤਾਂ ਉਹੀ ਆ “ਲੋਕ ਬਦਲ ਗਏ”😧💌

ਟੁੱਟੀਆਂ ਹੋਇਆ ਚੀਜ਼ਾਂ, ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ💔

Leave a Comment