ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ💔
ਮੁੜ ਆਉਣਾ ਨਹੀ ਉਹਨਾ🕑ਵਖ਼ਤਾਂ ਨੇ ..ਜੋ ਬਣ ਹਵਾਾਵਾ ਗੁਜ਼ਰੇ ਨੇ ਤੂੰ ਸੱਚ ਮੰਨ ਕੇ ਬਹਿ ਗਿਆ , ਜੋ ਬੋਲ💔ਬਣ ਅਫਵਾਹਾ ਗੁਜ਼ਰੇ ਨੇ👌
ਥੱਕ ਗਿਆ ਮੈਂ ਆਪਣੇ ਦਰਦ ਲਕੋਂਦਾ ਲਕੋਂਦਾ, ਲੋਕ ਕਹਿੰਦੇ ਤੂੰ ਹੱਸਦਾ ਬਹੁਤ ਆ।।💔
ਮੁਹੱਬਤ ਵਧੀਆ ਚੀਜ਼ ਆ.. ਬੱਸ ਸੱਚੀ ਨਾ ਕਰਿਓ |💔🥺
ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ, ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ😌😌
ਚਾਹ ਦੇ ਆਖਰੀ ਘੁੱਟ🙈 ਵਰਗੀਆਂ ਨੇ ਯਾਦਾਂ ਉੁਸਦੀਆਂ, 😻ਨਾ ਤਾਂ ਖਤਮ ਕਰਨਾ ਚੰਗਾ 🙃ਲੱਗਦਾ ਤੇ ਨਾ ਹੀ ਛੱਡਣਾ..💔💔
ਕਿੰਨੀ ਵੀ ਸ਼ਿੱਦਤ ਨਾਲ ਨਿਭਾ ਲਵੋ ਤੁਸੀਂ ਰਿਸ਼ਤੇ, ਬਦਲਣ ਵਾਲੇ ਬਦਲ ਹੀ ਜਾਂਦੇ ਨੇ 💯
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੋਹਣੀਆ, ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੋਹਣਾ ਹੋ ਜਾਂਦਾ ਏ 😊
ਮੀਂਹ ਦਾ ਚਾਅ ਹਰੇਕ ਛੱਤ ਨੂੰ ਨਹੀਂ ਹੁੰਦਾ, ਕਈਆ ਨੂੰ ਫਿਕਰ ਵੀ ਹੁੰਦੀ ਆ.💯💯
ਉਸ ਦਰਦ ਦੀ ਕੋਈ ਦਵਾਈ ਨਹੀ ਜੋ ਆਪਣਿਆਂ ਨੇ ਭਰੋਸਾ ਤੋੜ ਕੇ ਦਿੱਤਾ ਹੋਵੇ |💯🥺
ਦਿਲ ਤੇ ਲੱਗੀਆਂ ਸੀ ਸੱਜਣਾ ਯਾਰੀਆਂ ਵੀ ਤੇ ਸੱਟਾਂ ਵੀ |💔
ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆ ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ…💔
ਪਾਣੀ ਦਰਿਆ 🌊 ਚ ਹੋਵੇ ਜਾ ਅੱਖਾਂ ਚ, ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਨੇ..😭
ਹਜ਼ਾਰਾ ਜੁਆਬਾ ਤੋਂ ਚੰਗੀ ਹੁੰਦੀ ਹੈ ਖਾਮੋਸ਼ੀ, ਨਾਜਾਨੇ ਕਿੰਨੇ ਸਵਾਲਾਂ ਦੀ ਇੱਜ਼ਤ ਰੱਖ ਲੈਦੀ ਏ !💯
ਰੱਬ ਕਹਿੰਦਾ ਮੈਂ ਤਾਂ ਮੰਨ ਜਾਣਾ ਸੀ 😕 ਉਹਨੇ ਤੈਂਨੂੰ ਕਦੇ ਮੰਗਿਆ ਹੀ ਨਹੀਂ ☹️ 🥀
ਮੁੜ ਕੇ ਮੈਂ ਇਸ ਲਈ ਨਹੀਂ ਦੇਖਿਆ ਕਿਉਂਕਿ ਜੇ ਉਹ ਨਾ ਦੇਖਦਾ ਤਾਂ ਦਿਲ ਟੁੱਟ ਜਾਂਦਾ 💔
ਕਸੂਰ ਕਿਸੇ ਦਾ ਵੀ ਹੋਵੇ, ਪਰ ਹੰਝੂ ਬੇਕਸੂਰ ਦੇ ਹੀ ਨਿਕਲਦੇ ਨੇ 😢😢
ਮੂਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆਂ, ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ..🔥🔥
ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ ਜਬ ਰੋਜ਼ ਬਾਤੇਂ ਹੁਆ ਕਰਤੀ ਥੀ ❤️
ਇਸ਼ਕ ਦੇ ਰਾਹਾਂ ਤੋਂ ਪਾਸਾ ਵੱਟ ਗਏ ਆ..ਪਿਆਰ ਕਰਨਾ ਨੀ ਭੁਲੇ ਬਸ ਕਰਨੋ ਹੱਟ ਗਏ ਆ..😊
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ |💔