ਦਿੱਲ ਤੋਂ ਸੋਚਿਆ ਸੀ ਕਿ ਓਹਨੂੰ ਟੁੱਟਕੇ ਚਾਹਾਂਗੇ, ਸੌਂਹ ਲੱਗੇ ਟੁੱਟੇ ਵੀ ਬਹੁਤ ਤੇ ਚਾਹਿਆ ਵੀ ਬਹੁਤ💔
ਪਤਾ ਨਹੀਂ ਲੋਕਾਂ ਨੂੰ ਬਿਨਾਂ ਬੋਲੇ ਸਮਝਣ ਵਾਲੇ ਕਿੱਥੋ ਮਿਲ ਜਾਂਦੇ ਆ,ਸਾਨੂੰ ਤਾਂ ਕਿਸੇ ਨੇ ਸੁਣ ਕੇ ਵੀ ਨਹੀਂ ਸਮਝਿਆ.😊
ਤੂੰ ਹੈਰਾਨ ਹੀ ਕਰਦੇ ਹਾਲ ਪੁੱਛ ਕੇ ਮੇਰਾ,ਸਭ ਠੀਕ ਹੈ ਕਹਿਕੇ ਮੈਂ ਵੀ ਕਮਾਲ ਕਰ ਦੇਣਾ😊
ਬੜੇ ਧਿਆਨ ਨਾਲ ਪੜ੍ਹ ਰਹੇ ਹੋ😊ਦਿਲ ਟੁੱਟਿਆਂ ਕਿ ਟੁੱਟਣ ਦੀ ਵਜ੍ਹਾ ਲੱਭ ਰਹੇ ਹੋ💔
ਕਦੇ ਜੀਣਾ ਚਾਉਦਾ ਸੀ, ਹੁਣ ਰੋਜ਼ ਮੈਂ ਮਰਦਾ ਹਾਂ. ਨਿਤ ਤਾਰਿਆਂ ਛਾਵੇਂ ਬਹਿ , ਮੈਂ ਤੈਨੂੰ ਚੇਤੇ ਕਰਦਾ ਹਾਂ💔
ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ |😢
ਜ਼ਿਆਦਾ ਰਿਸ਼ਤੇ ਨਾ ਬਣਾਇਆ ਕਰ ਦਿਲਾ ਇੱਥੇ ਰਿਸ਼ਤੇ ਤੋੜਨ ਨੂੰ ਲੋਕੀ ਮਿੰਟ ਨਹੀਂ ਲਾਉਂਦੇ💔💔
ਸੁਫ਼ਨੇ ਦਿਖਾਉਣ ਵਾਲਾ ਸੁਫ਼ਨੇ ਤੋੜ ਦਵੇ ਤਾਂ ਸੁਫ਼ਨੇ ਦੇਖਣ ਵਾਲਾ ਹੌਂਕੇ ਕਿਉ ਨਾ ਲਵੇ💔
ਤੇਰੇ ਸਿਵਾ ਕੋਈ ਮੇਰਾ ਨਹੀਂ ਸੀ, ਸ਼ਾਇਦ ਤੂੰ ਇਸ ਗੱਲ ਦਾ ਫਾਇਦਾ ਉਠਾ ਲਿਆ.😊💔
ਪਤਾ ਨਹੀ ਕਿਹੋ ਜਿਹਾ ਪਿਆਰ ਸੀ ਤੇਰੇ ਨਾਲ ਕਮਲੀਏ, ਮੈ ਅੱਜ ਵੀ ਹੱਸਦਾ ਹੱਸਦਾ ਰੋ ਪੈਣਾ.💔💔
ਅਸੀਂ ਸਾਥ ਤਾਂ ਹੁਣ ਵੀ ਨਿਭਾ ਰਹੇ ਹਾਂ,ਤੁਹਾਡੀ ਯਾਦ ਚ ਖੁਦ ਨੂੰ ਰੁਵਾ ਰਹੇ ਹਾਂ💔💔
ਮੁਹੱਬਤ ਨਾਮ ਦਾ ਗੁਨਾਹ ਹੋ ਗਿਆ, ਹੱਸਦਾ ਖੇਡਦਾ ਦਿਲ ਤਬਾਹ ਹੋ ਗਿਆ | 💔
ਜਿੰਦਗੀ ਵਿੱਚ ਫਿਰ ਮਿਲੇ ਜੇ ਆਪਾ ਦੇਖ ਕੇ ਨਜਰਾ ਨਾ ਝੁਕਾ ਲਵੀਂ, ਕਿਤੇ ਵੇਖਿਆ ਲਗਦਾ ਯਾਰਾਂ, ਬਸ ਇਨਾਂ ਕਹਿ ਕੇ ਬੁਲਾ ਲਵੀਂ ❤️
” ਅਧੂਰਾ ਹੀ ਰਿਹਾ ਮੇਰੇ ਇਸ਼ਕੇ ਦਾ ਸਫਰ..ਕਦੇ ਰਸਤਾ ਖੋ ਗਿਆ , ਕਦੀ ਹਮਸਫਰ
ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ। ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ😊
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ, ਯਾਦ ਵੀ ਓਹੀ ਆਉਂਦੇ ਨੇ..!!💔
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ ||💯
ਕਾਸ਼ ! ਤੂੰ ਸਿਰਫ ਮੇਰਾ ਹੀ ਹੁੰਦਾ ਜਾ ਮਿਲਿਆ ਹੀ ਨਾ ਹੁੰਦਾ💔
ਮੌਤ ਇਕ ਵਾਰ ਮਾਰਦੀ ਐ ਤੇ ਜ਼ਿੰਦਗੀ ਵਾਰ ਵਾਰ 💯😔
ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..💯
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ, ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..💔
ਵਿੱਛੜਣ ਆਲਿਆ ਤੋਂ ਪੁੱਛਣਾ ਸੀ ਕਿ, ਸਾਥ ਖਿੱਚੀ ਹੋਈ ਤਸਵੀਰਾਂ ਦਾ ਕੀ ਕਰਾਂ?💔💔
ਰਾਤੀਂ ਸੁਪਨੇ ਚ’ ਮੈਂ ਆਪਣੀ ਮੌਤ ਦੇਖੀ ਤੂੰ ਨਜ਼ਰ ਨੀ ਆਈ ਮੈਨੂੰ ਰੋਣ ਵਾਲਿਆਂ ਚ😇
ਅਕਸਰ ਲੋਕ ਦਿਲ ਤੇ ਭਰੋਸਾ ਉਨ੍ਹਾਂ ਦਾ ਤੋੜ ਦੇ ਨੇ ਜੋ ਦਿੱਲ ਦੇ ਸਾਫ਼ ਹੁੰਦੇ ਨੇ..💔
🛣️ਰਾਹ ਤਾਂ ਤੂੰ ਬਦਲੇ ਸੀ ਕਮਲੀਏ, ਯਾਰ ਤਾਂ ਅੱਜ ਵੀ ਉਥੇ ਹੀ ਖੜੇ ਨੇ🚶
ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਹੈ, ਫਿਰ ਇਨਸਾਨ ਕੀ ਚੀਜ਼ ਹੈ |💯