ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ, ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ💔
ਯਾਦ ਨਹੀਂ ਕਰੇਗਾ ਇਹ ਤਾਂ ਪਤਾ ਸੀ, ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ💔
ਮੁੱਦਤਾਂ ਹੋ ਗਈਆਂ ਖੁੱਲ ਕੇ ਗੱਲਾਂ ਕਰੀਆਂ ਨੂੰ ਤੂੰ ਦੱਸ ਤੇਰੀ Hmm Hmm ਦਾ ਸਿਲਸਿਲਾ ਕਦੋਂ ਮੁੱਕੇਗਾ?❤️🩹❤️🩹
ਤੂੰ ਮਿਲਿਆ, ਚੰਗਾ ਹੋਇਆ ਜੇ ਤੂੰ ਨਾ ਮਿਲਦਾ ਤਾਂ ਜਿਆਦਾ ਚੰਗਾ ਹੁੰਦਾ !!❤️🩹❤️🩹
ਮੇਰੇ ਹੰਜੂ ਵੀ ਹੈਰਾਨ ਹੁੰਦੇ ਨੇ ਕਈ ਵਾਰ, ਮੈਂ ਰੌਣ ਦੀ ਹੱਦ ਤੇ ਜਾ ਕੇ ਮੁੜ ਆਉਣਾ🥹
ਕਹਿੰਦਾ ਗੱਲਾਂ ਤਾਂ ਤੂੰ ਬਹੁਤ ਕਹੀਆ ਸੀ ਝੋਰਾ ਇਸ ਗੱਲ ਦਾ ਖਾਈ ਜਾਂਦਾ ਕਿ ਗੱਲਾਂ ਹੀ ਰਹਿ ਗਈਆਂ💔
ਸੁਫ਼ਨੇ ਦਿਖਾਉਣ ਵਾਲਾ ਸੁਫ਼ਨੇ ਤੋੜ ਦਵੇ ਤਾਂ ਸੁਫ਼ਨੇ ਦੇਖਣ ਵਾਲਾ ਹੌਂਕੇ ਕਿਉ ਨਾ ਲਵੇ 💔
ਮੈਂ ਕਿਹਾ ਯਾਦ ਬਹੁ ਆਏਗਾ ਤੂੰ, ਉਹਨੇ ਕਿਹਾ ਠੀਕ ਆ “ਰੋ ਲਿਆ ਕਰੀ”💔💔
ਸਾਨੂੰ ਹਸਦਿਆ ਨੂੰ ਦੇਖ ਕੇ ਜਿਉਣ ਵਾਲੀਏ ਨੀ ਹੁਣ ਰੋਂਦਿਆਂ ਨੂੰ ਵੇਖ ਕਿੱਦਾ ਦਿਨ ਕੱਟਦੀ💔
ਬੇ-ਵੱਜਹ ਬੇਵਫਾਵਾਂ ਨੂੰ ਯਾਦ ਕੀਤਾ ਆ, ਮੈਂ ਗੱਲਤ ਲੋਕਾਂ ਤੇ ਬਹੁ ਵੱਕਤ ਬਰਬਾਦ ਕੀਤਾ ਆ💔
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ💔
ਕਹਿੰਦਾ ਗੱਲਾਂ ਤਾਂ ਤੂੰ ਬਹੁਤ ਕਹੀਆ ਸੀ ਝੋਰਾ ਇਸ ਗੱਲ ਦਾ ਖਾਈ ਜਾਂਦਾ ਕਿ ਗੱਲਾਂ ਹੀ ਰਹਿ ਗਈਆਂ💔
ਚੇਹਰੇ ਉੱਤੇ ਮੁਸਕਰਾਹਟ ਦਿਲ ਵਿੱਚ ਗਮ ਰੱਖੀ ਬੈਠੇ ਹਾਂ, ਤੂੰ ਕੀ ਜਾਣੇ ਸੱਜਣਾ ਤੇਰੇ ਪਿੱਛੇ ਕਿੰਨਾ ਕੁਝ ਛੱਡੀ ਬੈਠੇ ਹਾਂ 😔
ਲੋਕ ਬਦਲਦੇ ਨਹੀ ਬੱਸ ਉਹਨਾਂ ਦੀ ਦਿਲਚਸਪੀ ਖਤਮ ਹੋ ਜਾਂਦੀ ਹੈ😊💯
ਵਿੱਛੜਣ ਆਲਿਆ ਤੋਂ ਪੁੱਛਣਾ ਸੀ ਕਿ, ਸਾਥ ਖਿੱਚੀ ਹੋਈ ਤਸਵੀਰਾਂ ਦਾ ਕੀ ਕਰਾਂ💔💔
ਖੁਦ ਨੂੰ ਗਵਾਉਣ ਦਾ ਤਾ ਪਤਾ ਨਹੀ ਦਿਲਾ, ਪਰ ਕਿਸੇ ਨੂੰ ਪਾਉਣ ਦੀ ਹੱਦ ਕਰ ਦਿੱਤੀ ਮੈ❤️
ਸਾਨੂੰ ਸਹੀ ਗਲਤ ਨਾਂ ਸਿਖਾਵੀਂ ਕਿਉਕਿ ਅਸੀ ਸਹੀ ਹੋਕੇ ਵੀ ਹੁਣ ਤੱਕ ਤਰਲੇ ਈ ਪਾਏ ਆ❤️🩹
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ, ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ💔
ਜਰੂਰੀ ਨਹੀਂ ਕੋਈ ਗੱਲ ਹੀ ਦਰਦ ਦੇਵੇ, ਕਿਸੇ ਨਾਲ ਗੱਲ ਨਾ ਹੋਣਾ ਵੀ ਦਰਦ ਦਿੰਦਾ ਹੈ💔
ਜੇ ਤੇਰੇ ਕੋਲ ਯਕੀਨ ਦਾ ਕੋਈ ਯਕਾ ❤️ ਹੈ ਤਾ ਦੱਸੀ ਤਾ ਮੇਰੇ ਭਰੋਸੇ ਦੇ ਤਾਂ ਸਾਰੇ ਪੱਤੇ ਜੋਕਰ ਨਿਕਲੇ🃏🃏
ਕੁੱਝ ਦਿਲ ਦੀਆਂ ਮਜਬੂਰੀਆਂ ਸੀ ਕੁੱਝ ਕਿਸਮਤ ਦੇ ਮਾਰੇ ਸੀ ਸਾਥ ਉਹ ਵੀ ਛੱਡ ਗਏ ਜੋ ਜਾਨ ਤੋਂ ਪਿਆਰੇ ਸੀ 💔💔
ਰਾਤੀ ਸੌਣ ਲੱਗਿਆਂ, ਬੇਵਜਾਹ ਇੱਕ ਖਿਆਲ ਆਇਆ, ਜੇ ਸਵੇਰੇ ਨਾ ਉਠਿਆ, ਤਾਂ ਉਹਨੂੰ ਖਬਰ ਮਿਲੂ💔😊
ਫੁੱਲ ਗਮਲੇ ‘ਚੋਂ ਸੁੱਕ ਜਾਂਦੇ ਉੱਤੋਂ ਜਿਹੜੇ ਹੱਸਦੇ ਨੇ, ਵਿੱਚੋਂ ਰੋ-ਰੋ ਮੁੱਕ ਜਾਂਦੇ ❤️❤️
ਕੋਈ ਨਹੀਂ ਸੀ ਦਿਲ ਚ ਤੇਰੇ ਤੋ ਬਿਨਾ..ਪਰ ਫੇਰ ਵੀ ਤੂੰ ਤੋੜਕੇ ਦੇਖਿਆ💔
ਕਿੰਨਾ ਸੋਖਾ ਹੈ ਕਿਸੇ ਨੂੰ ਆਪਣਾ ਕਹਿ ਦੇਣਾ ਪਰ ਜਦੋਂ ਤਕਦੀਰ ਫੈਸਲਾ ਸਣਾਉਂਦੀ ਏ ਤਾ ਖੁਲ ਕੇ ਰੋਇਆ ਵੀ ਨਹੀਂ ਜਾਂਦਾ😔😔
ਤੇਰੇ ਚਿਹਰੇ ਤੇ ਲਿਖਿਆ ਤੂੰ ਇਨਕਾਰ ਕਰਦੀ ਏ ਮੈਨੂੰ ਪਤਾ ਤੂੰ ਮੇਰੇ ਮਰਨ ਦਾ ਇੰਤਜ਼ਾਰ ਕਰਦੀ ਏ💔