ਨਾ ਉਹ ਮਿਲਦੀ ਏ ਨਾ ਮੈਂ ਰੁਕਦਾ ਹਾਂ,ਪਤਾ ਨਹੀਂ ਰਾਸਤਾ🛣️ ਗਲਤ ਆ ਜਾਂ ਮੰਜ਼ਿਲ🏴
ਉਹਦੇ ਝੂਠ ਤੱਕ ਕਬੂਲ ਹੋਏ! ਸਾਡੇ ਅਹਿਸਾਸ ਵੀ ਕਿਸੇ ਨੂੰ ਸਮਝ ਨਹੀਂ ਆਏ💔
ਕੁਝ ਲੋਕ ਮਿਲਦੇ ਨੇ ਕਿਸਮਤ ਨਾਲ ਪਰ ਉਹਨਾਂ ਦਾ ਮਿਲਣਾ ਕਿਸਮਤ ਚ ਨੀ ਹੁੰਦਾ💔
ਫਰਕ਼ ਤਾਂ ਜਰੂਰ ਪਿਆ ! ਅੱਜ ਕੱਲ ਮੈਂ ਓਹਨੂੰ, ਓਹਦੇ ਫ਼ੁਰਸਤ ਦੇ ਪਲਾਂ ਵਿੱਚ ਹੀ ਯਾਦ ਆਉਨਾ💔
ਅਣਗਿਣਤ ਦੁਆਵਾ ਤੇਰੇ ਲਈ ਭਾਵੇਂ ਅਸੀਂ ਤੇਰੇ ਕੁੱਝ ਵੀ ਨਹੀਂ❤️🩹
ਉਮਰਾਂ ਦੇ ਵਾਹਦੇ, ਸਾਲਾਂ ਦੀ ਕਹਾਣੀ ਦਿਨਾਂ ਦੀ ਮੁਲਾਕਾਤ, ਮਿੰਟਾਂ ਚ ਗਵਾਲੀ.💔
ਤੇਰੇ ਪਿੱਛੇ ਮਿਲਣਾ-ਗਿਲਣਾ, ਬੋਲਣਾ, ਵਿਚਰਣਾ, ਸਭ ਛੱਡਿਆ ਸੀ, ਸਭ ਨਾਲ, ਛੱਡਿਆ ਸੀ, ਤੇ ਤੂੰ ਮੈਂਨੂੰ ਹੀ ਛੱਡ ਤੁਰਿਆ💔
ਟੁੱਟੇ ਹੋਏ ਕੱਚ ਦੇ ਵਾਂਗ ਚੂਰ-ਚੂਰ ਹੋ ਗਿਆ,ਕਿਸੇ ਨੂੰ ਲਗ ਨਾ ਜਾਂਵਾ, ਤਾਂਹੀ ਸਭ ਤੋਂ ਦੂਰ ਹੋ ਗਿਆ 😀💔
ਤਰਸ ਗਈਆਂ ਨੇ ਅੱਖਾਂ ਤੈਨੂੰ ਦੇਖਣ ਲਈ ਕਾਸ਼ ਆਖ਼ਿਰੀ ਬਾਰ ਥੋੜ੍ਹਾ ਹੋਰ ਦੇਖ ਲਿਆ ਹੁੰਦਾ🙁🙁
ਆਸ਼ਕੀ ‘ ਚ ਹੋਰ ਕਿੰਨੇ ਸਦਮੇ ਸਹੀਏ , ਸ਼ਹਿਰ ਤਾਂ ਛੱਡ ਦਿੱਤਾ , ਕੀ ਜੀਣਾ ਵੀ ਛੱਡ ਦਈਏ |💔
ਟੁੱਟਿਆ ਯਕੀਨ ਦੂਜੀ ✌ ਬਾਰ ਨੀ ਕਰਾਂਗੇ ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼ ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ🙏
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ💔💯..!
ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ, ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ.💔💔
ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ, ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ.💔💔
ਅਗਰਬਤੀ ਵਰਗੀ ਆ ਸੱਜਣਾ ਤੇਰੀ ਯਾਦਾਂ, ਰੂਹ ਨੂੰ ਮਹਿਕਾ ਕੇ, ਦਿਲ ਨੂੰ ਸਾੜਦੀਆਂ🔥 ਰਹਿੰਦੀਆ ਨੇ।
ਤੈਨੂੰ ਚਾਹੁਣ ਦਾ ਹੀ ਜੁਰਮ ਕੀਤਾ ਸੀ ਬਸ, ਤੂੰ ਤਾਂ ਪੱਲ-ਪੱਲ ਮਰਨ ਦੀ ਸਜ਼ਾ ਦੇ ਦਿੱਤੀ💔
ਅਸੀ ਅਜਨਬੀ ਸੀ ਤਾਂ, ਤੂੰ ਗੱਲਾਂ ਖੂਬ ਕਰਿਆ ਕਰਦਾ ਸੀ, ਹੁਣ ਦਿਲ ਦੇ ਬੈਠੇ ਤੈਂਨੂੰ ਤਾਂ ਤੂੰ ਯਾਦ ਵੀ ਨਹੀਂ ਕਰਦਾ🥺
ਕਿੰਨੀ ਕੁ ਤੂੰ ਖਾਸ ਸੀ ਮੇਰੇ ਜਿਹੇ ਆਮ ਦੇ ਲਈ..ਰੱਬ ਅੱਗੇ ਕੀਤੀਆਂ ਦੁਆਵਾਂ ਕੋਲੋਂ ਪੁੱਛ ਲਈ💔
ਮਹੁਬਤ ਦਾ ਸ਼ੋਕ ਨਾ ਰੱਖਿਉ ਜਨਾਬ, ਇਸ ‘ਚ ਸਾਹ ਆਉਦਾ ਨਹੀਂ ਤੇ ਜਾਨ ਜਾਂਦੀ ਨਹੀਂ💔
ਮੈਨੂੰ ਫੁਰਸਤ ਹੀ ਨਹੀ ਮਿਲੀ ਕਦੀ ਮਹੁਬਤ ਤੋਂ ਬਗੈਰ, ਨਹੀਂ ਤਾਂ ਦਸਦੇ ਤੈਨੂੰ ਕਿ ਨਫਰਤ ਕਿਹਨੂੰ ਕਹਿੰਦੇ ਨੇ💔🙃
ਤੇਰੇ ਨਾਲ ਗੁਜਾਰੇ ਪਲ ਜੋ ਦੱਸ ਕਿਵੇਂ ਭੁੱਲ ਜਾਵਾਂ ਕਿਸ ਨਾਲ ਦਿਲ ਦੀ ਗੱਲ ਕਰਾਂ ਮੈਂ ਕਿਸ ਨਾਲ ਦਰਦ ਵੰਡਾਵਾਂ 🥹
ਜਜ਼ਬਾਤਾਂ ਦੇ ਖੇਲ ਵਿਚ ਪਿਆਰ ਦਾ ਸਬੂਤ ਨਾ ਮੰਗ ਮੇਰੇ ਕੋਲੋ, ਮੈ ਤਾਂ ਉਹ ਅੱਥਰੂ ਵੀ ਬਹਾਏ ਨੇ ਜੋ ਮੇਰੀ ਕਿਸਮਤ ਵਿਚ ਨਹੀ ਸਨ🥹💔
ਪਹਿਲਾ ਸਾਡੇ ਰਾਹਾਂ ਵਿੱਚ ਖੜ੍ਹਨ ਵਾਲਾ, ਹੁਣ ਸਾਨੂੰ ਦੇਖ ਆਪਣਾ ਰਾਹ ਬਦਲ ਲੈਦਾ ਵੇ💔
ਕਰ ਜਾਂਦਾ ਕਈ ਵਾਰ ਰੱਬ ਵੀ ਕਮਾਲ ਨੀ ❌ਜੇੜਾ ਮੇਰਾ ਓਹੀ ਅੱਜ ਤੇਰਾ ਬਿੱਲੋ ਹਾਲ ਨੀ💔
ਰੱਬਾ ਮੇਰੀ ਚਾਹਤ ਦਾ ਮੁੱਲ ਜਰੂਰ ਪਾਈ ਉਹਨੇ ਕੀ ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ💔💔 !!
ਇੰਨੇ ਗੁਸੇ-ਗਿਲੇ ਨੇ ਤਾ ਜਾ ਸੱਜਣਾ ਤੈਨੂੰ ਆਜਾਦ ਕੀਤਾ ਲਗਦਾ ਪਿਆਰ ਨਹੀਂ ਇਹਸਾਨ ਕਰਦਾ ਐ💔