Latest 169 Attitude Quotes & Message Status in Punjabi

ਬੱਸ ਇਹਨਾਂ ਕੁ ਮਾਣ ਆ ਆਪਣੇ ਕਿਰਦਾਰ ਤੇ,, ਕੋਈ ਛੱਡ ਬੇਸ਼ੱਕ ਜਾਵੇ ਪਰ ਭੁਲਾ ਨਈ ਸਕਦਾ,,

ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ, ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ

🐣ਐਵੇਂ ਹਰ ਕਿਸੇ ਨਾਲ ਸਾਡੀ ਮੱਤ ਨੀ ਮਿਲਦੀ jaan ਵਾਰ ਦਈਏ🤞🏻 ਜਿਥੇ ਅੜੇ ਸੂਈ ਦਿਲ ਦੀ❤️

record ਭਾਂਵੇ ਕਾਲੇ ਨੇ..ਪਰ ਦਿਲ ਦੇ ਸਾਫ ਬੱਲੀਏ..🖤

ਹਰੇਕ ਬੰਦੇ ਦੀ ਇੱਜਤ ਉਨ੍ਹਾਂ ਚਿਰ ਕਰੋ ਜਿੰਨ੍ਹਾਂ ਚਿਰ ਅਗਲਾ ਬੰਦਿਆਂ ਵਾਂਗੂ ਰਹੇ❤️

ਸੁਬਾਹ ਜਿਨਾਂ ਦੇ ਅਲਗ ਹੁੰਦੇ ਆ ਚਰ੍ਚੇ ਵੀ ਔਨਾ ਦੇ ਹੁੰਦੇ ਆ…💯❗

ਮਹਿਫ਼ਿਲ ਕੀ ਚੀਜ਼ ਆ ਮੇਲੇ ਲਾਵਾਂਗੇ ਜਿਨਾਂ ਮਚੋਗੇ ਹੋਰ ਮਚਾਵਾਂਗੇ🔥

ਵਫਾਦਾਰੀ ਦੇ ਮਾਲਕ ਅਸੀ ਧੋਖਾ ਕੰਮ ਆ ਤਿੱਤਰਾਂ ਦਾ, ਕਿਸਮਤ ਪੱਖੋ ਚੰਗੀ ਏ ਜੇ ਤੂੰ ਝਾਕਾ ਲੈ ਗਈ ਮਿੱਤਰਾਂ ਦਾ… ✍️

ਜੇ ਤੇਰਾ ਦੋਰ ਚਲਦਾ ਯਾਦ ਰੱਖੀ ਪਿਛੇ ਅਸੀ ਵੀ ਆ ਰਹੇ ਆ🫵🏻

ਆਪਣੇ ਘਟ ਰਹੇ ਨੇ, ਤਜ਼ੁਰਬੇ ਵਧ ਰਹੇ ਨੇ♟️

ਥੋੜਾ ਪਿਆਰ ਨਾਲ ਗੱਲ ਕੀ ਕਰਲੋ ਸਾਰੇ ਹਲਕੇ ‘ਚ ਹੀ ਲੈਣ ਲੱਗ ਪੈਂਦੇ ਨੇ🔥🔥

ਸਿਰਫ ਦੋ ਹੀ❤️ਚੀਜ਼ਾਂ ਚੰਗੀਆਂ ਲੱਗਦੀਆਂ ਨੇ..🥰ਇੱਕ ਤੂੰ ਤੇ💕ਇੱਕ ਤੇਰਾ ਸਾਥ👫

ਇਹ ਸਿਰ ਹੈ ਅਮਾਨਤ ਸਤਿਗੁਰੂ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ,,,💎

ਦਬੇ ਨੀ ਟਲੇ ਹੋਏ ਆਂ ਸਬਰ ਰੱਖ ਵਾਪਸੀ ਸਾਡੀ ਤੇ ਅੰਤ ਤੇਰਾ ਜ਼ਰੂਰ ਹੋਣਾ ਵੈਰੀਆ 💪🔥

ਸ਼ੇਰ 🐅 ਜਿਡਾ ਦਿਲ ਆ💞, ਹੰਕਾਰ ਨਹਿਉ ਕਰੀਦਾ🔥 ਰੱਬ ਤੋ 🚀 ਬਗੈਰ ਨਹਿਉ 👆ਕਿਸੇ ਕੋਲੋ ਡਰੀਦਾ💪

ਘਮੰਡ ਸ਼ਰਾਬ ਦੀ ਤਰ੍ਹਾਂ ਹੁੰਦਾ ਏ ਆਪਣੇ ਆਪ ਨੂੰ ਛੱਡ ਕੇ ਸਭ ਨੂੰ ਪਤਾ ਹੁੰਦਾ ਐ ਕਿ ਇਸ ਨੂੰ ਚੜ ਗਈ ਏ |😉

ਜੋ ਸੀ ਓਹੀ ਹਾਂ ਤੇ ਹਮੇਸ਼ਾ ਓਹੀ ਰਹਾਂਗੇ ❤️

ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ,✅ਵੇਖੀ ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ 💯

ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ, ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ🦅🦅

ਜਿਵੇਂ ਦੇ ਹੋ ਉਵੇਂ ਦੇ ਰਿਹਾ ਕਰੋ !ਅਸਲੀ ਚੀਜਾਂ ਦੀ ਕੀਮਤ ਨਕਲੀ ਨਾਲੋਂ ਜਿਆਦਾ ਹੁੰਦੀ ਹੈ…🌸

ਹੱਲੇ 🚜ਸੀਨੇ ਚ ਬਰੂਦ 💣ਬਹੁਤ ਸਾਂਬਿਆ ਏਵੇ ਸਮਝੀ ਨਾ ਚੱਲ਼ੇ ਕਾਰਤੂਸ ਨੀ🔫

ਕਰ ਜੇ ਕੋਈ ਮਾੜੀ ਆਪਾ ਕੀਤੀ ignore🤙 ਏ

ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ …ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ…💪💪⚔️

ਗਰੂਰ ਕਿਸ ਬਾਤ ਕਾ ਜਨਾਬ ਆਜ ਮਿੱਟੀ ਕੇ ਉੱਪਰ ਕਲ ਮਿੱਟੀ ਕੇ ਨੀਚੇ🔥🔥

👉ਅੱਖਾਂ👀ਵਿਚ ਨਸ਼ਾ ਬਸ🚩 ਚੜ੍ਹਦੀ ਕਲਾ ਦਾਮਨ ਵਿੱਚ ਮੇਹਰ 👏ਮੇਰੇ ਸੱਚੇ ਰੱਬ ਦੀ🙏

ਨਾ ਜਿੱਤਣਾ ਜ਼ਰੂਰੀ ਹੈ ਨਾ ਹਾਰਨਾ ਜ਼ਰੂਰੀ ਹੈ ਜ਼ਿੰਦਗੀ ਇੱਕ ਖੇਡ ਹੈ ਖੇਡਣਾ ਜ਼ਰੂਰੀ ਹੈ🔥🔥

Leave a Comment