ਦਿਖਾਵੇ ਦੀ ਮੁਹੋਬਤ ਨਾਲੋਂ ਨਫਰਤ ਕਰੋ ਜਨਾਬ, ਹਮ ਸੱਚੇ ਜਜ਼ਬਾਤ ਕੀ ਬਹੁਤ ਕਦਰ ਕਰਤੇ ਹੈ😎
ਲੱਖ ਕੋਸ਼ਿਸ਼ ਕਰੋ ਜ਼ਹਿਰ ਘੋਲਣ ਦੀ ਜਿਸ ਦੇ ਦਿਲ❤️ ਵਿੱਚ ਅਸੀ ਹਾਂ ਅਸੀ ਹੀ ਰਹਾਂਗੇ😎
ਸਾਨੂੰ ਵੀਰਾਂ ਦਾ ਵੀ ਪਤਾ ਸਾਨੂੰ ਲੀਰਾਂ ਦਾ ਵੀ ਪਤਾ 😎
ਬੇਕਦਰੇ ਛਡੇ ਆ ਮਤਲਬੀ ਨਾ ਸਮਝੀਂ 😎
ਬਹੁਤ ਜਲਦ ਉਡਾਰ ਭਰਾਂਗੇ ਤੂੰ ਸਬਰ ਰੱਖ ਬਸ ਕੁਝ ਕੁ ਰਹਿ ਗਏ ਮੈਨੂੰ ਪਰਖ ਲੈਣ ਦੇ ਸਾਰੇ 🦅
ਵੇਖ ਵੇਖ ਟੌਰ 😎 ਯਾਰ ਦੀ .. ਵੈਲੀਆਂ ਦੀ ਹਿਕ 😈 ਸੜਦੀ .. ਮਾੜੀ ਮੋਟੀ 💪 ਆਕੜ ਤਾਂ ਰੱਖਣੀ ਹੀ ਪੈਂਦੀ.. ਨਹੀ ਤਾਂ ਐਂਵੇ 😣 ਸਾਲੀ ਦੁੱਕੀ ਤਿੱਕੀ ਸਿਰ ਚੜਦੀ..😤
ਜੋ ਨਾਲ ਰਹਿ ਕੇ ਖੁਸ਼ ਨਾ ਹੋਣ ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ 💪
ਅਸੀ ਜੋੜੇ ਨਹੀਓ #ਯੱਕੇ ਖੇਡ ਖੇਡ #ਤਾਸ਼ ਨੀ ..#ਬੰਦੇ_ਮੇਹਨਤੀ ਨਾਂ #ਰੱਖਦੇ ਕਿਸੇ ਤੇ #ਆਸ ਨੀ …⚡
🏻 ਸ਼ੁਰੂ ਤੋਂ ਹੀ ਅਸੂਲ ਬੜੇ ਕੱਬੇ ਨੇ,ਮਤਲਬੀ ਰਿਸਤੇ ਨਹੀਂ ਰੱਖੇ ਓਹੀ ਰੱਖੇ ਜੋ ਦਿਲ ਨੂੰ ਫੱਬੇ ਨੇ👑✔️
ਰੱਬ ਸਭ ਦੇਖਦਾ ਨੀਅਤ ਵੀ ਦਿਖਾਵੇ ਵੀ💯
ਅਸੀਂ ਸ਼ੌਕ ਦੇ ਖਿਡਾਰੀ ਆ ਨਾ ਹਾਰ ਦੀ ਫ਼ਿਕਰ ਨਾ ਜਿੱਤ ਦਾ ਜ਼ਿਕਰ😎
ਜੋ ਅੰਦਰੋ ਬਾਹਰੋ ਇਕ ਨਹੀਂ ਹੁੰਦੇ ਓਹ ਸੱਜਣਾ ਕਿਸੇ ਦੇ ਮਿਤ ਨਹੀਂ ਹੁੰਦੇ👈
ਥੋਡੀਆ ਅਫਵਾਹਾਂ ਸਾਡੇ ਲਈ ਬਦਨਾਮੀ ਨੀ ਮਸਹੂਰੀ ਦਾ ਕੰਮ ਕਰਦੀਆਂ ਨੇ ਪੁੱਤ ✌️💯🤗
ਬੰਦਾ ਜੁਬਾਨ ਦਾ 👆ਜਨਾਨੀ ਸ਼ਰਮ ਦੀ 🧕
❗️ਹਾਲੇ ਥੋੜਾ ਜਿਹਾ ਹੀ ਉੱਠੇ ਆ ਜਾਨੇ ਮੇਰੀਏ ਵੱਡੇ ਵੱਡੇ ਘਰਾਂ ਆਲੇ ਕਰਦੇ ਆ ਜੈਲਸੀ❗️
ਮਾਲਕ ਦੀ ਮੇਹਰ ਦਾ ਸਰੂਰ ਜੇਹਾ ਰੱਖੀ ਦਾ ਬਸ ਏਸ ਗੱਲ ਦਾ ਗਰੂਰ ਜੇਹਾ ਰੱਖੀ ਦਾ🙏🙏
ਅਫਵਾਹਾਂ ਸੁਣ 🤔ਕੇ ਐਂਵੇ ਬਦਨਾਮ 😣ਨਾ ਕਰੀ, ਜੇ ਸਮਝਣਾ ਏ🤔 ਤਾਂ ਮੁਲਾਕਾਤ💏 ਕਰ ਕੇ ਵੇਖੀਂ..
ਅਬੀ ਤੋ ਹਮ ਬਦਲੇਂ ਹੈ ਸਾਹਿਬ..ਬਦਲੇ ਤੋ ਅਬੀ ਬਾਕੀ ਹੈ😎
ਠੋਕਰਾਂ ਮਾਰਨ ਵਾਲੇ ਜਿਉਦੇ ਰਹਿਣ ਇਨਾਂ ਕਰਕੇ ਹੀ ਤਰੱਕੀਆਂ ਹੁੰਦੀਆਂ ਨੇ 💯❤️
ਕਦੇ-ਕਦੇ ਕਰਦੇ ਆ fun ਗੋਰੀੲੇ ਰੋਜ਼-ਰੋਜ਼ ਸ਼ੜਕਾ ਤੇ ਨਹਿਉ ਦਿਸਦਾ🤟
ਦੇਖਣੀ ਗੰਡਾਸੇਆ ਦੀ ਅੱਜ ਜਾਤ ਨੀ👆 ਰਾਜ਼ੀਨਾਮੇ ਵਾਲੀ ਨਹਿਉ ਵਾਰਦਾਤ ਨੀ
ਲਾਪਰਵਾਹੀ ਹੀ ਵਧੀਆ ਹੈ… ਪਰਵਾਹ ਕਰੋ ਤਾਂ ਲੁੱਟ ਲੈਂਦੇ ਨੇ ਲੋਕ ❣️
👌ਫੱਕਰ😉ਸੁਭਾਅ💪ਏ ਸਾਡਾ👸ਸੋਹਣੀਏ ਆਪੇ #ਭਰੇਗੀ ਜੇ ਕਰੇਗੀ ਯਾਰਾਂ ਨਾਲ ਠੱਗੀਆਂ.
ਮਤਲਬੀ ਸਹੀਂ ਮਤਲਬੀਆਂ ਨੂੰ ਖਵੋਣੋ ਜੁ ਹਟੇ ਆਂ ਘਰਾਂ ਨੂੰ ਸਆਂਣੇ ਸਹੀਂ ਘਰ ਫੂਕ ਤਮਾਸ਼ਾ ਵਖੋਣੋ ਜੁ ਹਟੇ ਆਂ 💯
ਪੈਰਾਂ ਦੀ ਚਾਲ ਤਾ ਹਰੇਕ ਨਾਲ🙏 ਮਿਲ ਜਾਂਦੀ ਆ ਪਰ ਮੱਤ ਟਾਵੇ ਟਾਵੇ ਨਾਲ ਮਿਲਦੀ 🙏ਏ
ਆਕੜ ਚ ਰਹਿਣਾ ਸਾਡਾ ਕੋਈ ਅਸੂਲ ਨਹੀਂ ਪਰ ਜਿੱਥੇ ਕਦਰ ਨਾ ਹੋਵੇ ਉਹ ਰਿਸ਼ਤਾ ਵੀ ਸਾਨੂੰ ਕਬੂਲ ਨਹੀਂ 🙏🏼