Attitude Status Punjabi Status

Latest 169 Attitude Quotes & Message Status in Punjabi

ਪੱਥਰ ਸਰੀਰ😎 ਖੂਨ ਮਿੱਤਰਾ ਦੇ ਗਾੜੇ .🙌 ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ

ਸਾਨੂੰ ਚੁੱਪ 🤫 ਰਹਿਣ ਦੇ ਸੱਜਣਾਂ ਸਮੁੰਦਰਾ 🌊 ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ

ਲੀਰਾਂ ਦੀ ਪਰਵਾਹ ਦਰਜੀ ਨੀ ਕਰਦੇ,,, ਆਪਾਂ ਕਾਹਦੀ ਕਰਨੀ❤❤❤❤😆

ਠਾਅ ਸੋਟਾ ਮਾਰ ਦੇ ਆ ਮੀਚਨਾ ਹਿਸਾਬ ਨੀ ਜਿੱਦੀ ਆ ਸੁਭਾਅ ਦਾ ਪਰ ਅੱਖ ਦਾ ਖਰਾਬ ਨੀ👌👌

ਜਾਣ ਪਹਿਚਾਣ ਤਾਂ ਕੁਝ ਖਾਸ ਨਹੀਂ, ਪਰ ਨਜ਼ਰਾਂ ‘ਚ ਸਭ ਦੇ ਆ…👀🖤

ਤਸਵੀਰਾਂ ਉਨ੍ਹਾਂ ਲੋਕਾਂ ਦੀਆਂ ਵਿਕਦੀਆਂ ਹਨ ਜੋ ਖੁਦ ਨਹੀਂ ਵਿਕਦੇ 💪✌️

ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ💯

ਝੁਕ ਕੇ ਗੱਲ ਕਰਨ ਦੀ ਆਦਤ ਪਾ ਲੈ ਕਾਫ਼ੀ ਫਾਇਦੇ ਵਿੱਚ ਰਹੇਗਾ, ਕਿਉਂਕਿ ਅੱਖ👀 ਮਿਲਾਕੇ ਗੱਲ ਕਰਨ ਦੀ ਤੇਰੀ ਔਕਾਤ ਨਹੀਂ।

ਹਮਾਰੀ ਤਾਰੀਫ਼ ਕਰੋ ਜਾਂ ਬਦਨਾਮ ਕਰੋ। ਜਿਸਨੇ‌ ਜੋ ਕਰਨਾ ਹੈ ਸ਼ਰੇਆਮ ਕਰੋ।💕

ਬੜੇ ਦਿਲ ਤੋਂ ਲਾਹੇ ਆ ! ਦੇਖੀ ਕਿਤੇ ਅਗਲਾ ਨੰਬਰ ਤੇਰਾ ਨਾ ਆਜੇ👀❤️‍🔥

ਹੱਸਦੇ ਵੱਸਦੇ ਰੱਖੀਂ ਰੱਬਾ ਲੋਕਾਂ ਨੇ ਤਾਂ ਸੜਦੇ ਹੀ ਰਹਿਣਾ🔥

ਤਲਾਸ਼ 🕒 ਹੈ ਸਾਨੂੰ ਹੁਣ ਨਵੇਂ ਦੁਸ਼ਮਣਾ ਦੀ, ਕਿਉਂਕਿ ਪੁਰਾਣੇ ਤਾਂ ਸਭ ਸਾਡੇ ਫੈਨ ਹੋ ਗਏ ਨੇ.

ਜੇ ਤੂੰ ਉੱਡਦੇ ਪਰਿੰਦੇ ਥੱਲੇ ਤਾਰਦਾ ਯਾਰ ਵੀ ਸ਼ਿਕਾਰੀ ਅੱਗੋਂ ਪੱਕੇ ਭਾਲ ਦੇ 🏹

ਸਰਦਾਰ ਤੇ ਹਥਿਆਰ ਦੋਵੇ ਇਕੋ ਜਿਹੇ ਹੁੰਦੇ ਹਨ 👌🏻ਟੋਹਰ ਵੀ ਪੂਰੀ ਤੇ 🔫ਦਹਿਸ਼ਤ ਵੀ ਪੂਰੀ 👳🏼

ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ.. ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ😇

ਸਾਨੂੰ ਕੋਈ “ਬੁਲਾਵੇ” 😏 ਜਾਂ ਨਾ ਬੁਲਾਵੇ ਕੋਈ ਚੱਕਰ ਨੀ ਪਰ ਅਸੀਂ ਭੇਡਾਂ 🐑 “ਚ” ਰਹਿਣ ਨਾਲੋਂ ❌ ਕੱਲੇ ਰਹਿਣਾ 😉 ਪਸੰਦ ਕਰਦੇ ਆ 🔥

ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ😠

ਲੱਭਣ ਤੇ ਉਹ ਮਿਲਦੇ ਆ 🤝ਜੋ ਖ਼ੋਹ ਗਏ ਹੋਣ ਉਹ ਕਦੇ ਨਹੀਂ ਮਿਲਦੇ ਜੋ ਬਦਲ🎭ਗਏ ਹੋਣ

ਜਣੇ ਖਣੇ ਨਾਲ ਕਦੀ ਦਿਲ ਨਹੀਓ ਖੋਲੇ ❌ ਬੰਦੇ ਗਿਣਵੇਂ ਜੋ ਦਿਲਾ ਦੇ ਕਰੀਬ ਨੇ।✌️

ਮੰਗਦੇ ਆ Wish ਕਹਿੰਦੇ ਕਰਨਾ Finish ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ☝🏻

ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ 🚶ਦੀ,, ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ🤟🤟

ਹਮ ਤੁਮਹਾਰੀ ਸਮਝ ਮੈਂ ਆਏ, ਇਤਨੀ ਤੁਮਹਾਰੀ ਸਮਝ ਨਹੀਂ😎

ਅੱਗ ਵਰਗੀਆਂ ਬਗਾਵਤਾਂ ਪਾਣੀ ਵਰਗੇ ਲਹੂ ਚ ਨੀ ਮੱਚਦੀਆ ਅਣਖਾਂ ਦੇ ਸਖਤ ਬੀਜ ਨਰਮ ਸੀਨਿਆਂ ਚ ਨੀ ਜੰਮਦੇ💯

ਦਿਲ ਬੜਾ ਹੋ ਤੋਂ ਦੋਸਤ ਬਣਤੇ ਹੈ, ਅਕਲ ਬੜੀ ਹੋ🦅ਤੋਂ ਦੁਸ਼ਮਣ..

ਬੜੇ ਵੇਖੇ ਨੇ ਮੈ ਚੜੇ ਤੌ ਚੜੇ ਇਹ ਦੂਨਿਆਦਾਰੀ ਆ ਮਿਤਰਾ ਘੱਟ ਕੋਇ ਵੀ ਨਹੀ ਆ 💪

ਭੁਲੇਖੇ ਤੇਰੇ ਹੋਣਗੇ ਤੇ ਜਵਾਬ ਸਾਡੇ… ਫਿਰ ਭਾਵੇ ਬਹਿ ਕੇ ਮੁਕਾਲੀ ਜਾ ਖਹਿ ਕੇ.🔥🔥

Leave a Comment