Attitude Status Punjabi Status

Latest 169 Attitude Quotes & Message Status in Punjabi

Attitude Quotes & Message Status in Punjabi

Attitude Status and Quotes for Boys and girls to express their Attitude: ਕੀ ਤੁਸੀਂ ਵਧੀਆ ਪੰਜਾਬੀ ਰਵੱਈਏ ਦੇ ਹਵਾਲੇ ਅਤੇ ਸੰਦੇਸ਼ ਸਥਿਤੀ ਦੀ ਖੋਜ ਕਰ ਰਹੇ ਹੋ, ਤਾਂ ਤੁਸੀਂ ਸਹੀ ਜਗ੍ਹਾ ‘ਤੇ ਹੋ। ਪੰਜਾਬੀ ਵਿੱਚ ਆਪਣੇ ਰਵੱਈਏ ਨੂੰ ਜ਼ਾਹਰ ਕਰਨ ਲਈ ਮੁੰਡੇ ਅਤੇ ਕੁੜੀਆਂ ਲਈ Attitude Whatsapp ਸਥਿਤੀ।

Punjabi Attitude Status, Quotes & SMS

ਇੱਜ਼ਤ ਦੀ ਖਾਕ ਵੀ ਮੰਨਜੂਰ ਹੈ ਸਾਨੂੰ ਭੀਖ ਦਾ ਆਸਮਾਨ ਵੀ ਨਹੀਂ ਲਵਾਂਗੇ ਅਸੀਂ 🔥💯

ਵਖ਼ਤ🕰️ ਸਭ ਕੁਝ ਦਿਖਾ ਦਿੰਦਾ ਹੈ ਲੋਕਾਂ ਦਾ ਸਾਥ ਵੀ ਤੇ ਲੋਕਾਂ ਦੀ ਔਕਾਤ ਵੀ.💯

ਸਮਾਂ ⏰ ਬਦਲਣ ਲੱਗਿਆ ਥੋੜੀ 😏 ਦੇਰ ਤਾਂ ਜਰੁਰ ਲੱਗਣੀ ਆ . ਪਰ ਸਭ 🔫 ਦੇ ਵਹਿਮ 👊 ਬੜੇ ਹੀ ਪਿਆਰ 😉 ਨਾਲ ਕੱਡੂ 💪

ਮੇਰਾ ਵਖਤ ਬਦਲੀਆ ਐ ਰੁਤਬਾ ਨਹੀ💪 ਤੇਰੀ ਕਿਸਮਤ ਬਦਲੀ ਐ ਔਕਾਤ ਨਹੀ🖕🖕

ਹਵਾਵਾਂ ਕਰਨਗੀਆਂ ਫੈਸਲਾ ਚਾਨਣ ਦਾ..ਦੀਵਾ ਓਹੀ ਚੱਲੂ ਜੀਹਦੇ ਚ ਦਮ ਹੋਓ🪔

ਅਸੂਲਾਂ ਦੇ ਨਾਲ ਹੀ ਚੱਲਦੀ ਆ ਜਿੰਦਗੀ 💯 ਜੋ ਵਫਾਦਾਰ ਨਹੀਂ ਉਹ ਆਪਣਾ ਯਾਰ ਨਹੀਂ..🙏

ਤੁਸੀ ਰੌਲਾ ਪਾ ਪਾ ਦੱਸਦੇ ਹੋ ਸਾਡੀ ਚੁੱਪ ਨੇ ਦੁਨੀਆਂ ਮਚਾਈ ਹੋਈ ਏ 😶

ਆਈ ਹੋਵੇ ਮੌਤ ਕਿਸੇ ਦੀ ਕੋਈ ਟਾਲ ਨਹੀਂ ਸਕਦਾ ਜੱਟਾਂ ਵਰਗੀ ਦੁਸ਼ਮਣੀਆਂ ਕੋਈ ਪਾਲ ਨਹੀਂ ਸਕਦਾ💯

ਉਮਰਾਂ ਦੇ ਹਲਕੇ ਆ ਪਰ ਅਕਲਾਂ ਦੇ ਨਈ ਦਿਲ❤️ ਦੇ ਸੋਹਣੇ ਆ ਜੀ ਸ਼ਕਲਾਂ ਦੇ ਨਈ😇

ਮਿਨਤ ਪਹਿਲਾਂ ਨੀ ਕਿਸੇ ਦੀ ਕੀਤੀ,ਨਾ ਹੀ ਕਦੀ ਕਰਾਗੇ! ਪਹਿਲਾ ਵੀ ਆਪਣੇ ਦਮ 💪🏻ਤੇ ਸੀ,ਹੁਣ ਵੀ ਜਲਦੀ ਖੜਾਗੇ!🙏🏻

ਮਾੜਾ ਸਮਾਂ ਆਉਣ ਤੇ ਘੁੱਗੀਆ ਕਬੂਤਰ ਵਰਗੇ ਵੀ ਸਲਾਹਾਂ ਦੇਣ ਲਗ ਜਾਂਦੇ ਨੇ ਕਿ ਊਡਾਰੀ ਕਿਵੇਂ ਮਾਰੀ ਦੀ🦅🦅

ਖੁੱਲੀ ਕਿਤਾਬ 📖 Warge ਆ 💯 ਪੜ੍ਹਨਾ ਹੀ ਸੌਖਾ ਆ , ਸਮਝਣਾ ਨੀ 🤫

ਆਕੜਾਂ ਤੋਂ ਦੂਰ ਮਿੱਠੀ👌🏻 ਜਿਹੀ #SmiLe☺ ਆ #ਪਿਆਰ🥰 ਨਾਲ #ਰਹਿਣਾ🤝🏻 ਇਹੀ #LifeStyLe🕺🏻 ਆ 😎

ਜਿੰਦਗੀ ਦਾ ਅਸਲੀ ਮਜਾ ਤਾ ਉਦੋਂ ਆਉਂਦਾ, ਜਦੋਂ ਦੁਸ਼ਮਣ ਵੀ ਤੁਹਾਡੇ ਨਾਲ ਹੱਥ ਮਿਲਾਉਣ ਨੂੰ ਬੇਤਾਬ ਰਹੇ💯

ਦਿਲੋਂ ਨਈਂਓ 😡ਮਾੜੇ 👉ਭਾਵੇਂ 👨‍👨‍👦‍👦ਲੋਕ ਕਹਿੰਦੇ ਆ…ਜਾਣਦੇ ਆ 😎ਮੁੱਲ ਜਿਹੜੇ ਨਾਲ 💪ਰਹਿੰਦੇ ਆ…

ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ…ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️💖

ਸੌਦੇ ਘਾਟੇ ਦੇ ਹੀ ਮੰਨਜੂਰ ਕਰ ਲਿਉ ਜਨਾਬ.. ਐਂਵੇ ਜ਼ਮੀਰਾਂ ਵੇਚ ਕੇ ਮੁਨਾਫ਼ੇ ਨਾ ਕਮਾਉ..🖤

ਕਦੇ ਕੌਲ ਕਰੇ ਤੋਂ ਮੁੱਕਰੇ ਨਾ 🚫ਅਸੀਂ ਪੱਕੇ ਬੜੇ ਕਰਾਰਾਂ ਦੇ😇ਜ਼ਿੰਦਗੀ ਜਿਉਣੇ ਦੇ ਸ਼ੌਂਕੀ ਹਾਂ ਨਾ ਸ਼ੌਂਕੀ ਜਿੱਤਾਂ-ਹਾਰਾਂ ਦੇ 💯

ਤੇਰਾ ਘਮੰਡ ਤਾਂ ਦੋ ਦਿਨਾਂ ਦੀ ਖੇਡ ਆ ਰਾਣੀਏ, ਪਰ ਮੇਰੀ ਆਕੜ ਖਾਨਦਾਨੀ ਆ😎

ਬੁਰੇ ਜਰੂਰ ਆ ਸੱਜਣਾ ਪਰ ਕਿਸੇ ਨੂੰ ਬੁਰੇ ਵਕਤ ⌚ ਚ ਨਹੀਂ ਛੱਡ ਦੇ💯

ਦੁਨੀਆਂ ਦੀ ਸਮਝ ਤੋਂ🤔 ਪਰੇ ਹਾਂ ਅਸੀਂਥੋੜੇ ਵੱਖਰੇ ਤੇ ਥੋੜੇ🖕 ਖਰੇ ਹਾਂ ਅਸੀਂ🦅

ਬਾਗੀ ਹੋਣਾ ਕਦੇ ਵੀ ਗਲਤ ਨਹੀਂ ਹੁੰਦਾ ਇਹ ਤਾ ਨਿਸ਼ਾਨੀ ਹੈ ਕੇ ਤੁਸੀ ਭੇਡਾਂ ਵਿਚ ਸ਼ਾਮਿਲ ਨਹੀਂ ❤️❤️

ਤੁਰਾ ਜਦੋਂ ਤੁਰੇ ਮੇਰੀ ਮੌਤ ਮੇਰੇ ਨਾਲ ਡੁੱਬ ਵਿਚ Heater ਤੇ ਬੁੱਲਾਂ ਉੱਤੇ ਗਾਲ ਜੱਟ ਤੇ ਜਵਾਨੀ ਬਣੀ ਬਹੁਤੀਆਂ ਦਾ ਕਾਲ❤🦅

ਸਤਿਕਾਰ 🙏ਸਭ ਦਾ, #☝ਪਰ ਇੱਜ਼ਤ ਉਨੀ, ਜਿੰਨੀ ਅਗਲਾ ਆਪ ਕਰੇ👍

ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ, ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ💯🙏🏻

ਹੁਣ ਅਸੀ ਕਿਸੇ ਦਾ ਵੀ ਕਰਜ ਨਹੀ ਰੱਖਦੇ ਇੱਕ ਸੁਣਦੇ ਹਾਂ ਤਾਂ ਦੋ ਸੁਣਾ ਵੀ ਦਿੰਦੇ ਹਾਂ😎

Leave a Comment