Attitude Status Punjabi Status

Latest 169 Attitude Quotes & Message Status in Punjabi

♠️ ਕੀਤੀਆਂ ਪੁਗਾਇਆਂ ਨੇਂ ਜੋ ਮੂੰਹੋਂ ਕਢੀਆਂ ♠️ ਅਸੀਂ ਗੱਲਾਂ ਨਾਲ਼ ਜਿੱਤੇ ਨੀਂ ਮੈਦਾਨ ਜੰਗ ਦੇ⚔️

ਗਵਾਹੀਆਂ ਭਾਲਦੇ ਨਹੀਂ ਤੇ ਸਫਾਈਆਂ ਦਿੰਦੇ ਨਹੀਂ,🦅

♠️ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ😌🦅

ਬੜੇ ਵੇਖੇ ਨੇ ਮੈ ਚੜੇ ਤੌ ਚੜੇ ਇਹ ਦੂਨਿਆਦਾਰੀ ਆ ਮਿਤਰਾ ਘੱਟ ਕੋਇ ਵੀ ਨਹੀ ਆ 💪

ਕੋਣ ਬਾਜ਼ ਤੇ ਕਿਹੜੇ ਤਿੱਤਰ ਨੇ ਸਭ ਨੇ ਜਾਣਦੇ ਆ ਕਿਹੜੇ ਵੈਰੀ ਤੇ ਕਿਹੜੇ ਵੈਰੀ ਤੇ ਕਿਹੜੇ ਮਿੱਤਰ ਨੇ✌🏻💯

ਸਾਊ ਬਹੁਤ ਆਂ, ਪਰ ਹਰੇਕ ਲਈ ਨੀ❤️

ਜੋ ਅੰਦਰੋ ਬਾਹਰੋ ਇਕ ਨਹੀਂ ਹੁੰਦੇ ਓਹ ਸੱਜਣਾ ਕਿਸੇ ਦੇ ਮਿਤ ਨਹੀਂ ਹੁੰਦੇ👈

👉🏻ਸਾਡੇ ਬਿਆਨ ਜੋ ਮੂੰਹ ਤੇ ਉਹੀ ਪਿੱਠ ਤੇ ਨੇ…ਚਾਹੇ ਕਿਸੇ ਦੀ ਇੱਜਤ ਚਾਹੇ ਕਿਸੇ ਦਾ ਵਿਰੋਧ ਹੋਵੇ..🦅

ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ……✍️

ਫੱਕਰ🗣ਸੁਭਾਅਏ ਸਾਡਾ ਸੋਹਣੀਏ ਆਪੇ ਭਰੇਗੀ ਜੇ ਕਰੇਗੀ ਯਾਰਾਂ 🤦‍♂️ਨਾਲ ਠੱਗੀਆਂ…..✍️

👉ਦੇਖ ਖਿੜੇ😄ਹੋਏ ਚਿਹਰੇ ਮਿਲੇ ਮਨ ਨੂੰ ਸਕੂਨ …ਰਹਿੰਦੇ ਰਜਾ🙏 ਵਿੱਚ ਰਾਜੀ✌ਐਵੇਂ ਫੂਕਦੇ ਨੀ #ਖੂਨ😡.

ਮੇਰੀ ਚੁੱਪ ਵੇਖ ਕੇ ਫਾਇਦਾ ਨਾ ਚੱਕੀ, ਹੁਣ ਤੱਕ ਸਾਧਾਂ ਨੇ ਸੱਪ ਹੀ ਪਾਲੇ ਆ।

ਅਸੀਂ ਪਿੱਠ ਤੇ ਨੀ ਹਿੱਕ ਉੱਤੇ ਵਾਰ ਕਰੀਦਾ, ਆਪਾ jealousy ਨੀ ਕਰਦੇ ਪਿਆਰ ਕਰੀਦਾ।💯🙏

ਪਿਆਰ ਕਿਸੇ ਨੂੰ ਬਦਨਾਮ ਕਰਨਾ ਨਹੀਂ ਹੁੰਦਾ ਅਲੱਗ ਹੋ ਕੇ ਵੀ ਉਸ ਦੀਆਂ ਖੁਸ਼ੀਆਂ ਲਈ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ🔥❤️

ਕਿੱਥੇ ਨਫ਼ਾ ਕਿੱਥੇ ਨੁਕਸਾਨ ਹਊਗਾ ਪੜ੍ਹ ਕੇ ਨਾ ਦੇਖੇ ਕਦੇ ਜੱਟ ਯੰਤਰੀ 💪

ਜਿੱਥੇ ਖੜੇ ਆ ਸ਼ਰੇਆਮ ਖੜੇ ਆ ਇੱਧਰ ਦੀ ਓਧਰ ਕਰ ਕਦੇ ਦਲਾਲੀਆ ਨੀ ਕੀਤੀਆ🔥

ਗਲੀ ਸਾਫ ਕਰ ਦਿੳੇੁ ਕੋਈ ਇੱਟ ਰੋੜਾ ਨਾ ਛੱਡਿਉ ਸਾਡੇ ਆਲਾ ਹਰਖਿਆ ਫਿਰਦਾ🔥🔥

ਜੇ ਅੱਖਾਂ ਵਿੱਚ ਸੁਪਨੇ ਸਜਾਏ ਹੋਣ ਤਾਂ ਉੱਥੇ ਨੀਂਦਰਾਂ ਦਾ ਫੇਰ ਕੋਈ ਵਜੂਦ ਨੀ ਹੁੰਦਾ.

ਜੰਮੇ ਨਾਲਦੇ ਕਿਤੋ ਨੀ ਮੁੱਲ ਥਿੳਂਦੇ ❤️✅🤝

ਜਿੱਥੇ ਖੜੇ ਆ ਸ਼ਰੇਆਮ ਖੜੇ ਆ ਇੱਧਰ ਦੀ ਓਧਰ ਕਰ ਕਦੇ ਦਲਾਲੀਆ ਨੀ ਕੀਤੀਆ🔥🔥

ਨਸਲ ਨਸਲ.ਚ ਬੜਾ ਫਰਕ ਹੁੰਦਾ✔️ ਗਿੱਦੜ ਖੁਲੇ ਦਾ ਵੀ ਡਰ ਨਹੀਂ 💪 ਪਰ ਸ਼ੇਰ ਪਿੰਜਰੇ ਚ ਵੀ ਸ਼ੇਰ ਹੁੰਦਾ 💯

ਸਾਡੀ 💷ਕੀਮਤ ਤੈ ਕਰਨ ਦੀ ਔਕਾਤ ਤੇਰੀ ਉਦੋਂ ਹੋਉ ਮਿਠੇਆ ਜਦੋਂ ਅਸੀਂ ਵਿਕਾਉ ਹੋਵਾਂਗੇ…😎

ਸ਼ਕਲਾਂ ਤੋਂ ਪੜਨੇ ਮੈਂ ਬੰਦੇ ਸਿੱਖ ਲਏ ਗਈਆਂ ਭਾਵੇਂ ਮੈਥੋਂ ਨਾ ਕਿਤਾਬਾਂ ਪੜੀਆਂ🔥

ਜਿੱਥੇ 👬ਜੁੜੇ ਆ ਕੋਈ ਦਿਖਾਵਾ ਨਹੀ ❤️ ਤੇ ਜਿੱਥੇ ਟੁੱਟ ਗਏ ਕੋਈ💓 ਪਛਤਾਵਾ ਨਹੀ,🔥🔥

ਜਿਹਨਾਂ ਨੂੰ ਆਪਾ ਮੂੰਹ ਨੀ ਲਾਂਦੇ ਉਹ ਸਾਨੂੰ ਚੰਗਾ ਥੋੜੀ ਕਹਿਣਗੇ💪

ਜੇ ਅੱਖਾਂ ਵਿੱਚ ਸੁਪਨੇ ਸਜਾਏ ਹੋਣ ਤਾਂ ਉੱਥੇ ਨੀਂਦਰਾਂ ਦਾ ਫੇਰ ਕੋਈ ਵਜੂਦ ਨੀ ਹੁੰਦਾ🔥🔥

Leave a Comment