🎶ਚੇਹਰਿਆ👦 ਤੋਂ ਜੱਜ ਨਹੀ ☝ਹੋਣੇ ਬੱਲਿਆ ਕੋਈ 👊ਕੱਢਣਾ ਜੇ ਸ਼ੱਕ 💪ਨੇੜੇ ਹੋਕੇ ਦੇਖਲੀਂ💪
ਨਿਕਲੇ ਹੈ ਵੋ ਲੋਗ ਮੇਰੀ ਸਖਸ਼ੀਅਤ ਬਿਗਾੜਨੇ ਕਿਰਦਾਰ ਜਿਨਕੇ ਖੁਦ ਮੁਰੰਮਤ ਮਾਂਗ ਰਹੇ ਹੈ
ਬਣ ਜਉ ਪਛਾਣ ਰੱਸ਼ ਪਊ ਸਾਡੇ ਕਰਕੇ ਭਾਵੇਂ ਬੜੇ ਚਿਰ ਤੋਂ ਗਵਾਚੇ ਹੋਏ ਆ ਭੀੜਾਂ ਚ💪
ਪਿਆਰ ਅਤੇ ਇਜ਼ਤ ਦੋਵੇਂ ਦੇਸੀ ਘਿਓ ਵਰਗੇ 💯ਮਾੜਾ ਬੰਦਾ ਤੇ ਇਹਨੂੰ ਪਚਾ ਨਹੀਂ ਸਕਦਾ 🤨
ਆਪਣੇ ਤਾਂ ਬਹੁਤ ਆ ਪਰ ਸੋਚਦੇ ਸਭ ਆਪਣਾ ਆਪਣਾ ਹੀ ਆ💯💯
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ, ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ🌺
ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ💯👏🏻
ਵਖ਼ਤ ਸਿਖਾ ਦਿੰਦਾ ਚੱਲਣਾ ਬਿਨਾਂ ਸਹਾਰੇ ਤੋ ਜ਼ਿੰਦਗੀ ਕਦੇ ਨੀ ਮੁੱਕਦੀ ਹੁੰਦੀ ਇੱਕ ਬਾਜੀ ਹਾਰੇ ਤੋ💯
ਬੇਸ਼ੱਕ #ਹੋਣਾ ਮਿੱਟੀ ਪਰ ਕਦਰ ਕਰੋ #ਚੰਮ ਦੀ ਜੇ ਸ਼ੌੰਕ ਹੀ #ਮਰ ਗਏ ਤਾਂ ਜਿੰਦਗੀ ਕਿਸ #ਕੰਮ ਦੀ
ਮਿਹਨਤਾਂ ਕੀਤੀਆਂ ਮਿੰਨਤਾਂ ਨੀ ਤਾਂਹੀ ਕਿਸੀ ਗੱਲ ਦੀ ਚਿੰਤਾਂ ਨੀ 💯
ਵਖਤ ਸਿਖਾ ਰਿਹਾ.. ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ🔥🔥
ਜ਼ਹਿਰ ਦਾ ਸਵਾਦ ਉਨਾਂ ਨੂੰ ਨੀ ਪੁੱਛੀਦਾ ਜਿਨਾ ਨੂੰ ਸਾਰੀ ਉਮਰ ਸੱਪ 🐍 ਟੱਕਰੇ ਹੋਣ
ਲੱਭ ਹੀ ਲੈਂਦੇ ਨੇ ਹਨੇਰਆਂ ਚ’ ਮੰਜਿਲਾਂ ਜੁਗਨੂੰ ਕਦੇ ਰੌਸ਼ਨੀ ਦੇ ਮੋਹਤਾਜ ਨੀਂ ਹੁੰਦੇ…..✍️
🎶ਚੇਹਰਿਆ👦 ਤੋਂ ਜੱਜ ਨਹੀ ☝ਹੋਣੇ ਬੱਲਿਆ ਕੋਈ 👊ਕੱਢਣਾ ਜੇ ਸ਼ੱਕ 💪ਨੇੜੇ ਹੋਕੇ ਦੇਖਲੀਂ💪
ਔਕਾਤ ਵਿੱਚ ਰੱਖੀ ਮਾਲਕਾਂ ਹੰਕਾਰ ਚ ਤਾਂ ਸਾਰੇ ਹੀ ਫਿਰਦੇ
ਉਹੀ ਅੰਤ ਦੇਖਣ ਨੂੰ ਕਾਹਲੇ ਨੇ ਜੋ ਮੈਂ ਆਪਣੀ ਹੱਥੀ ਪਾਲੇ ਨੇ⚡️⛳️
ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ🦁
ਮਰ ਤਾਂ ਜਾਣਾ ਹੀ ਆ ਇਕ ਦਿਨ ਜ਼ਿੰਦੇ ਜੀ ਦੱਬ ਕੇ ਰਾਹਾਂ ਏਹ ਤਾਂ ਨਹੀਂ ਹੋਣਾ
ਘੜੀ ⏰ਵਕਤ ਦੱਸਦੀ ਆ ਤੇ ਵਕਤ ਲੋਕਾ 👬ਦੀ ਔਕਾਤ
ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ😠
ਪਹਿਚਾਣ ਸਾਡੀ ! ਸਭ ਨੂੰ“ ਪਰ ਪਸੰਦ ਕਿਸੇ ਕਿਸੇ ~ ਨੂੰ ਆਂ
ਆਏ ਤਾਂ ਬਿੰਨਾਂ ਨਾਮ ਤੋ ਸੀ, ਪਰ ਜਾਵਾਂਗੇ ਨਾਮ ਬਣਾਕੇ,,,,❤️🙏
ਕੱਢੇ ਬੜੇ ਕੰਮ ਅਸੀਂ ਅੜੇ ਜੱਟੀਏ🤘🏻ਗਲ ਲਾਏ ਥੋੜੇ ਮਿਲੇ ਬੜੇ ਜੱਟੀਏ ❤️
ਮੀਂਹ ਵਾਲੇ ਬੱਦਲ਼ ਫਾਲਤੂ ਨਹੀਂ ਗੱਜ ਦੇ ਕੁੱਤਿਆਂ ਦੀ ਦੋੜ ਚ ਸ਼ੇਰ ਨਹੀਂ ਭੱਜਦੇ💯
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ। ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।😎
ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ☕