ਲੀਰਾਂ ਦੂਰ ਰਹਿਣ ਕਿਉਂਕਿ ਸਾਡੀ ਟੱਕਰ ਤਕਦੀਰਾਂ ਨਾਲ ਹੈ ❤️💯
ਦਿਲ ਸੇ ਖੇਲਣਾ ਹਮੇਂ ਭੀ ਆਤਾ ਹੈ .. ਮਗਰ ਜਿਸ ਖੇਲ ਮੇਂ ਖਿਲੌਣਾ ਟੂਟ ਜਾਏ ਵੋ ਖੇਲ ਹਮ ਨਹੀਂ ਖੇਲਤੇ😎💕
ਇਕੱਲੇ ਚਲਣ ਦਾ ਸ਼ੌਂਕ ਰੱਖਦੇ ਆ✅ਕਿਸੇ ਦੇ ਪਿੱਛੇ ਚਲਣ ਦਾ ਨਹੀਂ🦅💯
ਕੁੱਝ ਮਾੜੇ ਲੋਕਾਂ ਕਰਕੇ ਲੋਕ ਚੰਗਿਆ ਨਾਲ ਵੀ ਵਰਤਣ ਤੋਂ ਡਰਦੇ ਆ 🤍
ਆਪਣੇ ਤਾਂ ਬਹੁਤ ਆ ਪਰ ਸੋਚਦੇ ਸਭ ਆਪਣਾ ਆਪਣਾ ਹੀ ਆ💯💯
ਮਿਲੇ ਤਾਂ best ਨਹੀਂ ਤਾਂ next😎
ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..😎
ਹੁੰਦੇ ਹੋਣ ਗੇ ਦੁਨੀਆਂ ਤੇ ਚੰਗੇ ਲੋਕ ❤️ ਅਸੀਂ ਤਾਂ ਆਪ ਕਹਿਨੇ ਆ ਮਾੜੇ ਆਂ ❌
ਅਸੀਂ ਆਪਣੀ ਨਜ਼ਰਾਂ ‘ਚ ਵਧੀਆਂ ਆਂ ਦੂਜਿਆਂ ਦੀਆਂ ਨਜ਼ਰਾਂ ਦਾ ਠੇਕਾ ਨੀਂ ਲਿਆ🦅🦅
ਦੋ ਚੀਜ਼ਾਂ ਬਸ ਚੰਗੀਆ ਲੱਗਨ ਇੱਕ ਸਬਰ ਤੇ ਦੂਜੀ ਚੁੱਪ 🦅
ਫਰਕ ਤਾਂ ਬਹੁਤ ਆ ਮਿੱਤਰਾ ਤੂੰ ਹਾਲੇ ਸਿਖ ਰਿਹਾ ਆ ਤੇ ਅਸੀਂ ਖੇਡ ਚੁੱਕੇ ਆ❤️❤️
ਵਿਸ਼ਵਾਸ਼ ਨਾ ਕਰਲੀ ਕਿ ਉਹ ਜ਼ੁਬਾਨ ਤੇ ਪਿਆਰ ਰੱਖੀਂ ਬੈਠੇ ਨੇ ਲੋਕ ਦੋ ਮੂੰਹੇ ਸੱਪ 🐍 ਨੇ ਦਿਲਾਂ ‘ਚ ਖ਼ਾਰ ਰੱਖੀਂ ਬੈਠੇ ਨੇ💯
ਥੋੜੀ ਦੇਰ ਦੀ ਖ਼ਾਮੋਸ਼ੀ ਏ ਫ਼ਿਰ ਸ਼ੋਰ ਹੋਵੇਗਾ 🔥ਤੁਹਾਡਾ ਸਿਰਫ਼ ਵਕ਼ਤ ਆਇਆ ਹੈ ਸਾਡਾ ਦੌਰ ਹੋਵੇਗਾ
ਹਰੇਕ ਬੰਦੇ ਦੀ ਇੱਜਤ ਉਨ੍ਹਾਂ ਚਿਰ ਕਰੋ ਜਿੰਨ੍ਹਾਂ ਚਿਰ ਅਗਲਾ ਬੰਦਿਆਂ ਵਾਂਗੂ ਰਹੇ❤️
ਕਹਿ ਕੇ 💥ਆਇਆ ਸੀ ਮੈਦਾਨ 💫ਫ਼ਤਿਹ ਕਰੂਗਾ ,,🙏 ਮਾਣ ਟੁੱਟਣ ❣️ਨੀ ਦੇਣਾ ਮੇਰੀ ਮਾਂ ਦ😍
ਦੇਸੀ_ਟੱਚ✌ਮੇਰੀ ਮੱਤ ਕਾਰਾਂ ਮਨ ਮਰਜੀ💪 ਜੀਹਦੇ ਮਖ ਲੜ😡 ਦੀ ਆਜੋ ਜਿਥੋਂ ਮਰਜ਼ੀ🖕
ਲੋੜ ਕੀ ਆ ਕਰਨ ਦੀ 🎓Law 🎓 👩ਬੱਲੀੲੇ ਮੱਤ jatt ਦੀ ਵਕੀਲਾਂ ਨੂੰ ਵੀ Fail ਕਰਦੀ.👌🏻
ਬੰਦੇ🚶ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ ਉੰਝ ਗਲੀ ਦੇ🐕ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..🤘
ਆਪਣੇ ਵੀ ਪੱਤੇ ਹਰੇ ਨੀ ਰਹਿੰਦੇ ਦੂਜਿਆਂ ਦੀਆਂ ਜੜ੍ਹਾਂ ਵੱਢਣ ਵਾਲਿਆਂ ਦੇ❤️🙏
LOAFER ਨੀ ਆ ਮਿੱਤਰਾ☝🏻 TIME ਤੋ ਪਹਿਲਾ ਸਾਂਬੀਆ ਨੇ ਜ਼ਿੰਮੇਦਾਰੀਆ💯
ਛੱਡ ਮੇਰੀਆਂ ਲਿਖਤਾਂ ਨੂੰ, ਤੂੰ ਚੰਗੀਆਂ ਕਿਤਾਬਾ ਪੜਿਆ ਕਰ…..😍😍
ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ, ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ🦅❤️
ਔਕਾਤ ਨਾਲੋਂ ਵੱਧ ਕਦੇ ਫੜ ਨਹਿਓ ਮਾਰੀ ਦੀ ਫੋਕੇ ਲਾਰਿਆਂ ਦੇ ਨਾਲ ਦੁਨੀਆਂ ਨੀ ਚਾਰੀ ਦੀ💞
ਲੀਰਾਂ ਦੀ ਪ੍ਰਵਾਹ ਤਾਂ ਦਰਜ਼ੀ ਨੀ ਕਰਦੇ , ਅਸੀਂ ਕਿਉਂ ਕਰੀਏ😎
ਰੜਕਦਾ ਤਾ ਓਨਾ 🤔 ਨੂੰ ਹਾ,ਮੈ ਜਿੱਥੇ ਝੁਕਦਾ🙏 ਨਹੀਂ ! ਜਿੰਨਾ ਨੂੰ ਮੈ 😇ਚੰਗਾ ਲੱਗਦਾ,ਓ ਕਿਤੇ🤪 ਝੁਕਣ ਨੀ ਦਿੰਦੇ💫💫
ਆਪਣਾ ਉਹ ਹੁੰਦਾ, ਜਿਹੜਾ ਕਿਸੇ ਹੋਰ ਦੇ ਲਈ ਤੁਹਾਨੂੰ ਅਣਦੇਖਿਆ ਨ ਕਰੇ !!💯