ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ, ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ.❤️❤️
ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ ਕਮਲੇ ਸੱਜਣ Dialogue ਦੱਸਦੇ ਨੇ ਸਾਡੇ ਜਜ਼ਬਾਤਾਂ ਨੂੰ.❤️
ਮੈਂ ਸਾਹ ਤੱਕ ਗਿਰਵੀ ਰੱਖ ਦਿਓ ਤੂੰ ਕੀਮਤ ਦੱਸ ਖੁਸ਼ ਹੋਣ ਦੀ❤️
ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ😊 ਦਿਲ ਤੋੜਨ ਦਾ ਕੰਮ ਬੇਈਮਾਨ ਕਰਦੇ ਨੇ💯
ਜ਼ਿੰਦਗੀ ਚ’ ਬਹੁਤ ਮਿਲੇ, ਪਰ ਤੇਰੇ ਅਹਿਸਾਸ ਦੀ ਗੱਲ-ਬਾਤ ਹੀ ਹੋਰ ਆ🫂
ਕਾਸ਼ ਤੈਨੂੰ ਮੇਰੀ ਜਰੂਰਤ ਹੋਵੇ ਮੇਰੀ ਤਰ੍ਹਾਂ ਤੇ ਮੈ ਤੈਨੂੰ ਨਜ਼ਰ ਅੰਦਾਜ਼ ਕਰਾਂ ਤੇਰੀ ਤਰ੍ਹਾਂ…😊
ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਵੇ, ਤੂੰ ਐਵੇ ਨਾਂ ਡਰਿਆ ਕਰ ਕੋਈ ਨੀ ਲੈਂਦਾ ਤੇਰੀ ਥਾਂ ਵੇ❤️❤️
ਦਿਲ ਵਿੱਚ ਪਿਆਰ ਰੱਖਿਆ ਕਰ ਮਿੱਠੀਏ ਯਾਦ ਤਾਂ ਦੁਸ਼ਮਣ ਵੀ ਬਹੁਤ ਕਰਦੇ ਆ❤️
ਬੜਾ ਹੌਲ਼ੀ-ਹੌਲ਼ੀ ਠੱਗਦਾ ਏ ।ਤੁਸੀਂ ਜਿਹਨੂੰ ਪਿਆਰ ਕਹਿੰਨੇ ਓਂ ; ਸਾਨੂੰ ਜਾਦੂ ਜਿਹਾ ਲੱਗਦਾ ਏ||😊😊
ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ… 😘 ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ 😉..
ਤੇਰੀ ਸਾਦਗੀ ਨੇ ਮਨ ਮੋਹ ਲਿਆ, ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ❤️❤️
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ❤️❤️
ਤੇਰੇ ਸੀ ਤੇਰੇ ਹਾਂ ਸੱਜਣਾ ਇਹ ਵਹਿਮ ਦਿਲ ਚੋ ਕੱਢ ਦੇ, ਕਿ ਕਿਸੇ ਹੋਰ ਤੇ ਡੁਲ ਜਾਵਾਂਗੇ❤️❤️
ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ💖ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ ❤️
ਮਤਲਬ ਦੀ ਦੁਨੀਆਂਦਾਰੀ ਵਿੱਚ ਦੱਸ ਕੌਣ ਕਿਸੇ ਲਈ ਮਰਦਾ ਏ ਤੇਰਾ ਫਿਕਰ ਤਾਂ ਸਿੱਧੂ ਕਰੇ ਤੈਨੂੰ ਪਿਆਰ ਬੜਾ ਹੀ ਕਰਦਾ ਏ ❤️❤️
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ ❤️❤️
ਜਿਸਮ ਤੇ ਨਹੀ ਰੂਹ ਤੇ ਮਰ.. ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ !”
ਹਮਸਫਰ ਜਵਾਕਾ ਵਰਗਾ ਹੋਣਾ ਚਾਹੀਦਾ ਏ । ਜੋ ਉਂਗਲ ਫੜਕੇ ਨਾਲ ਨਾਲ ਚੱਲੇ !
ਖਿਆਲ ਰੱਖੀ ਸੱਜਣਾ, ਖੁਦਾ ਜਦੋ ਇਸ਼ਕ ਦੇਂਦਾ ਏ ਤਾਂ ਅਕਲਾਂ ਖੋਹ ਲੈਂਦਾ ਏ..😊