ਉਹ ਨੂੰ ਮੇਰੀ ਸਾਦਗੀ ਪਸੰਦ ਆ ਤੇ ਮੈਨੂੰ ਉਹਦਾ ਰੀਝ ਲਾਕੇ ਤੱਕਣਾ |
ਮੇਰੇ ਤੋਂ ਚੰਗੀਆਂ ਤੇਰੇ ਸ਼ਹਿਰ ਦੀਆਂ ਰਾਹਾਂ ਜੋ ਨਿੱਤ ਚੁੰਮਣ ਤੇਰੀਆਂ ਪੈੜਾਂ ਨੂੰ
ਅਗਲੇ ਜਨਮ ਤੈਨੂੰ ਲਿਖਵਾਕੇ ਆਵਾਂਗਾ ਰੱਬ ਕੋਲੋਂ, ਆਹ ਜਨਮ ਤਾਂ ਤੇਰੀ ਖੈਰ ਮੰਗਦਿਆਂ ਨੇ ਕੱਢ ਦੇਣਾ ।
ਮੈਨੂੰ ਮੁਹੱਬਤ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ…ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ |
ਤੇਰੇ ਤੋ ਬਗੈਰ ਕੋਈ ਸੁਪਣਾ ਸਜਾਇਆ ਨਾ, ਸੱਚ ਜਾਣੀ ਤੇਰੇ ਬਿਨਾ ਕਿਸੇ ਨੂੰ ਮੈ ਚਾਹਿਆ ਨਾ.
ਨਾ ਤਾ ਦੇਰ ਹੈ ਤਾ ਨਾ ਹਨੇਰ ਹੈ ….. ਇਹ ਸਬ ਕਰਮਾ ਦਾ ਹੇਰ ਫੇਰ ਹੈ
‘ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ, ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਾਹੁੰਦੇ ਹਾਂ’ |
ਕੀ ਹੋਇਆ ਜ਼ੇ ਤੇਰੇ ਨਾਲ ਲੜਦਾ ਹਾਂ, ਪਿਆਰ ਵੀ ਤਾਂ ਕਮਲੀਏ ਤੈਨੂੰ ਹੀ ਕਰਦਾ ਹਾਂ…
ਨੀ ਤੂੰ ਤਾਂ ਕਮਲੀਏ Hmm-Hmm ਕਰਦੀ ਰਹਿ ਗਈ, ਅੱਜ ਇੱਕ ਕੁੜੀ Call ਕਰਕੇ I Love U ਵੀ ਕਹਿ ਗਈ..!
ਹੁਣ ਜੇ ਕਦੇ ਮੇਰਾ ਖਿਆਲ ਆਵੇ, ਤਾਂ ਆਪਣਾ ਖਿਆਲ ਰੱਖੀ..
ਤੇਰੇ ਲਈ ਤੇਰੇ ਨਾਲ ਹੀ ਲੜ ਰਹੇ ਹਾਂ ਪਤਾ ਨੀ ਕਿਹੋ ਜਿਹੀ ਮੁਹੱਬਤ ਕਰ ਰਹੇ ਹਾਂ |
ਗਲੀ ਤੇਰੀ ਦਾ ਸਫ਼ਰ ਅੱਜ ਵੀ ਯਾਦ ਏ ਮੈਨੂੰ ਕੋਈ ਵਿਗਿਆਨੀ ਤਾਂ ਨਹੀਂ ਸੀ ਮੈਂ ਪਰ ਖੋਜ ਲਾਜਵਾਬ ਸੀ ਮੇਰੀ
ਖੂਬਸੂਰਤੀ ਦਾ ਤਾਂ ਹਰ ਕੋਈ ਆਸ਼ਕ ਹੁੰਦਾ, ਕਿਸੇ ਨੂੰ ਖੂਬਸੂਰਤ ਬਣਾ ਕੇ ਇਸ਼ਕ ਕੀਤਾ ਜਾਵੇ ਤਾਂ ਗੱਲ ਈ ਹੋਰ ਐ..
ਤੂੰ ਚਾਹਤ ਨਾ ਖ਼ਤਮ ਕਰੀ ਆਪਾਂ ਇੱਕ ਦਿਨ ਮਿਲਾਂਗੇ ਜਰੂਰ !!
ਜਿੱਥੇ ਦਿਲ ਸਾਫ਼ ਹੋਣ ਰਿਸ਼ਤੇ ਨਿਭਾਉਣ ਲਈ ਓਥੇ ਸੂਰਤਾਂ ਦਾ ਕੋਈ ਮਹੱਤਵ ਨਹੀਂ ਰਹਿੰਦਾ |
ਦਿਲੋਂ ਤਾਂ ਨਹੀਂ ਕਦੇ ਤੈਨੂੰ ਭੁੱਲਦੇ ਜੇ ਧੜਕਣ ਹੀ ਰੁੱਕ ਗਈ ਤਾਂ ਮਾਫ ਕਰੀਂ
ਸੀਰਤ ਸੂਰਤ ਤੇ ਸੁਭਾਅ ਦੀ ਗੱਲ ਛੱਡੋ, ਇਹ ਮੁਹੱਬਤ ਏ ਜਨਾਬ ਕਦੇ ਕਦੇ ਅਵਾਜ਼ ਨਾਲ ਵੀ ਹੋ ਜਾਂਦੀ ਹੈ !
ਜੇਕਰ ਛੱਲੇ ਮੁੰਦੀਆਂ ਮੋੜਨ ਵਿੱਚ ਖੁਸ਼ੀ ਮਿਲਦੀ ਏ ਨਾ ? ਤਾ ਸਾਡੇ ਤੇ ਯਕੀਨ ਰੱਖੀ ਅਸੀਂ ਆਪ ਮੋੜਨ ਆਵਾਂਗੇ ।।
ਕੁਝ ਅੱਖਾਂ…. ਹੱਥਾਂ ਨਾਲੋਂ ਜਿਆਦਾ ਛੂਹ ਜਾਂਦੀਆਂ ਨੇ .
ਔਖੇ ਬੜੇ ਨੇ ਵਿਛੋੜੇ ਸਹਿਨੇ ਰੱਬਾ ਵਿਛੋੜਾ ਨਾ ਤੂੰ ਕਿਸੇ ਦਾ ਪਾ ਦੇਵੀ ! ਜੇ ਕੋਈ ਕਰਦਾ ਏ ਕਿਸੇ ਨੂੰ ਸੱਚੇ ਦਿਲੋ ਪਿਆਰ ਤਾਂ ਰਹਿਮ ਕਰਕੇ ਉਹਨਾਂ ਨੂੰ ਮਿਲਾ ਦੇਵੀ ☺
ਪਿਆਰ ਤੇ ਸਿਆਸਤ ਓਹੀ ਜਿੱਤਦਾ , ਜਿਹੜਾ ਰੱਜ ਕੇ ਝੂਠ ਬੋਲਦਾ …
ਤੈਨੂੰ ਪਾਉਣ ਦੀ ਉਮੀਦ ਤਾਂ ਮੁੱਕ ਸਕਦੀ ਆ ਸੱਜਣਾ ਪਰ ਚਾਹਤ ਨਹੀਂ
ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , ਹੋਰ ਕੀ ਦੁਯਾ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ |
ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ , ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ