ਤੈਨੂੰ ਪਿਆਰ ਤਾਂ ਕੀ ਤੇਰੇ ਨਾਲ ਕਿਸੇ ਨੇ , ਮੇਰੇ ਵਾਂਗੂੰ ਗੱਲ ਵੀ ਨਹੀਂ ਕਰਨੀ,,🥰🥰
ਜਰੂਰੀ ਨਹੀ ਹਰ ਰਿਸ਼ਤੇ ਨੂੰ ਓਹਦੀ ਮੰਜਿਲ ਮਿਲਜੇ, ਕੁਝ ਰਿਸ਼ਤੇ ਅਧੂਰੇ ਵੀ ਬਹੁਤ ਖੁਬਸੂਰਤ ਹੁੰਦੇ ਨੇ…🥀
ਸਲਾਮ ਆ ਉਹਨਾਂ ਆਸ਼ਕਾਂ ਨੂੰ, ਜੋ ਹੁਸਨਾ ਦੀ ਨਈ ਰੂਹਾਂ ਦੀ ਈਬਾਦਤ ਕਰਦੇ ਨੇ।🤍🤍
ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, ਸਿਰਫ਼ ਹੱਥ ਫੜ੍ਹਨਾ ਸਾਥ ਨਹੀਂ ਹੁੰਦਾ 🖤
ਮੇਰੀ ਮਾਂ ਨੂੰ ਸਲਾਮਤ ਰੱਖੀਂ ਰੱਬਾਂ 🙏 ਮੈਨੂੰ ਸਲਾਮਤ ਤਾਂ ਮੇਰੀ ਮਾਂ ਦੀਆ ਦੁਆਵਾ ਨੇ ਰੱਖ ਲੈਣਾ,,,!!🥰
ਤਲਾਸ਼ ਸਕੂਨ ਦੀ ਸੀ , ਮੈਨੂੰ ਤੂੰ ਲੱਭ ਗਿਆ 😍💕
ਦਿਲ ❤️ ਦਾ ਰੋਗ ਦਵਾ ਹੋ ਜਾਏਗਾ, ਪਤਾ ਨੀ ਸੀ ਉਹ ਖੁਦਾ ਹੋ ਜਾਏਗਾ.🥰
ਵਜ੍ਹਾ ਨਫਰਤ ਲਈ ਲੱਭੀ ਦੀ ਦਿਲਾਂ, ਮਹੁੱਬਤ ਤੇ ਹੁੰਦੀ ਹੀ ਬੇਵਜ੍ਹਾ 🖤
ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, ਤੇਰਾ ਚੇਤਾ ਸ਼ਾਮ ਸਵੇਰ ਜਿਹਾ ❤️
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ❤️❤️
ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ.. ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ ☕
ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ, ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ ..❤️❤️
ਤੇਰੇ ਮਿਠੜੇ ਸੁਭਾਅ ਨਾਲ ਮੇਰੀ ਪਹਿਚਾਨ ਹੁੰਦੀ ਆ, ਜੱਟਾ ਤੇਰੇ ਹਾਸਿਆਂ ਤੇ ਜਿੰਦ ਕੁਰਬਾਨ ਹੁੰਦੀ ਹਾਂ🥰
ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ…… ਕਿਸੇ ਦੀ ਨਜ਼ਰ ਕਰਾਉਂਦੀ ਏ….!!❤️💯
ਮੁਹੱਬਤ ਸੀ ਤੇਰੇ ਨਾਲ, ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ |❤️
ਛੱਡ ਦਿੱਤਾ ਏ ਕਿਸੇ ਹੋਰ ਦੇ ਖਿਆਲਾਂ ‘ਚ ਰਹਿਣਾ, ਅਸੀਂ ਹੁਣ ਲੋਕਾਂ ਨਾਲ ਨਹੀਂ, ਖੁਦ ਨਾਲ ਇਸ਼ਕ ਕਰਦੇ ਆਂ.. 🥰🥰
ਤੇਰੇ ਲਈ ਤੇਰੇ ਨਾਲ ਲੜ ਰਹੇ ਹਾਂ 😊ਪਤਾ ਨੀ ਕਿਹੋ ਜਿਹੀ ਮੁਹੱਬਤ ਕਰ ਰਹੇ ਹਾਂ | ❤️
ਖਾਮੋਸ਼ੀ 🤫ਨਾਲ ਮੈਂ ਉਸਨੂੰ ਦੇਖਦਾ ਹੀ ਰਿਹਾ ਸੁਣਿਆਂ ਹੈ🥰 ਇਬਾਦਤ ਵਿਚ ਬੋਲਿਆ ਨਹੀਂ ਕਰਦੇ |❤️
ਲਫਜ ਤਾ ਲੋਕਾ ਲਈ ਲਿਖਦੇ ਆ.. ਤੂੰ ਤਾ ਅੱਖਾ 👀 ਵਿਚੋ ਪੜਿਆ ਕਰ ਕਮਲਿਆ..❤️
ਨੀਲੇ ਨੈਣਾਂ ਦਾ ਰੰਗ ਸੀ ,ਚੜਦੇ ਦੀ ਲਾਲੀ ਵਰਗਾ ਤੈਨੂੰ ਸੱਭ ਪਤਾ ਸੋਹਣਿਆ , ਤੈਥੋਂ ਦੱਸ ਕਾਹਦਾ ਪਰਦਾ | ❤️❤️
ਪਤਾ ਨਹੀ ਸੀ ਕਿ ਮੁਹੱਬਤ ਹੋ ਜਾਵੇਗੀ,💐 ਸਾਨੂੰ ਤੇ ਬਸ ਉਸਦਾ ਮੁਸਕਰਾਉਣਾ 🥰 ਚੰਗਾ ਲੱਗਦਾ ਸੀ |
ਨਾ ਸੋਚਿਆ ਕਰ ਕੇ ਭੁੱਲ ਜਾਵਾਂਗੇ ਤੈਨੂੰ, ਨਾ ਤੂੰ ਐਨਾ ਆਮ ਏ, ਤੇ ਨਾ ਸਾਡੇ ਵੱਸ ਦੀ ਗੱਲ ਏ..❤️
ਬਸ ਐਨਾ ਕੁ ਕਰੀਬ ਰਹੀ ਸੱਜਣਾ, ਜੇ ਗੱਲਾਂ ਨਾ ਵੀ ਹੋਣ, ਤਾਂ ਵੀ ਦੂਰੀ ਨਾ ਲੱਗੇ. ❤️❤️
ਜਦੋਂ ਵੀ ਮਿਲਿਆ ਕਰ ਨਜ਼ਰ 👀 ਉਠਾ ਕੇ ਮਿਲਿਆ ਕਰ, ਚੰਗਾ ਲੱਗਦਾ ਖੁਦ ਨੂੰ ਤੇਰੀਆਂ ਅੱਖਾਂ 👀 ‘ਚ ਵੇਖਣਾ…
ਤੇਰੇ ਦਿੱਲ ❤️ ਨੂੰ ਜਾਂਦਾ ਜੋ ਰਾਹ ਸੱਜਣਾ ਅਸੀ ਰਾਹੀਂ ਓਹਨਾ ਰਾਹਾਂ 🛣️ ਦੇ |