ਚੰਗੇ ਸਮੇਂ ਨੂੰ ਅੱਖ ਭਰ ਕੇ ਤੱਕਿਆ ਕਰ ਤੂੰ ਖੁਸ਼ ਰਿਹਾ ਕਰ ਨਾਲੇ ਰੱਖਿਆ ਕਰ❤️
ਨਾਰਾਜ਼ ਹੋ ਕਰ ਭੀ ਨਾਰਾਜ਼ ਨਹੀਂ ਹੋਤੇ, ਤੁਮਸੇ ਕੁਛ ਐਸੀ ਮੁਹੱਬਤ ਹੈ..❤️❤️
ਅੱਖਾਂ ਪੜਿਆ ਕਰ ਸੱਜਣਾਂ !! ਅਸੀਂ ਜ਼ੁਬਾਨ ਤੋਂ ਬਹੁਤੇ ਮਿੱਠੇ ਨੀ.🙂❤️
ਖੂਦਾ ਕਬੂਲ ਨਾ ਕਰੇ ੳਹ ਦੁਆ… ਜਿਸ ਵਿਚ ਤੈਨੂੰ ਕੋਈ ਹੋਰ ਮੰਗੇ❤️
ਸੂਰਜ ਸੰਗ ਬਦਲਾਂ ਦੇ ਮੇਲ ਜਿਹਾ ਤੇਰਾ ਚੇਤਾ ਸ਼ਾਮ ਸਵੇਰ ਜਿਹਾ❤️❤️
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰ ਸੱਜਣਾ, ਮੰਜ਼ਿਲ ਦੀ ਕੀ #ਔਕਾਤ ਕੇ ਸਾਨੂੰ ਨਾ ਮਿਲੇ.❤️❤️
ਨਤੀਜੇ ਪਤਾ ਨਹੀਂ ਕੀ ਹੋਣਗੇ, ਫਿਲਹਾਲ ਤਾਂ ਦਿਲ❤️ ਖੁਸ਼ ਹੈ!
ਹੌਲੀ-ਹੌਲੀ ਸਿੱਖ ਲਵਾਗੇ ਅਸੀਂ ਵੀ ਦੁਨੀਆਦਾਰੀ,ਅਜੇ ਦਿਲ ਥੋੜਾ ਜਜ਼ਬਾਤੀ ਐ ਸਾਡੀ ਗੱਲ ਨੀ ਸੁਣਦਾ ਸਾਰੀ❤️
ਨਹੀਂ ਕਰ ਸਕਦਾ ਕੋਈ ਵਿਗਿਆਨੀ ਮੇਰੀ ਬਰਾਬਰੀ ਮੈਂ ਚੰਨ🌙 ਦੇਖਣ ਸਾਈਕਲ ਤੇ ਜਾਂਦਾ ਹੁੰਦਾ ਸੀ❤️
ਮੈਂ ਹੋਲੀ ਹੋਲੀ ਮੁੱਕ ਜਾਵਾ😊 ਮੇਰੀ ਰੂਹ ਨੂੰ ਲੱਗ ਕੋਈ ਦੁੱਖ ਬਣਕੇ❤️
ਇੱਕ ਹੀ ਸ਼ਕਸ ਹੁੰਦਾ ਏ ਕਾਇਨਾਤ ਵਰਗਾ ਇਸ਼ਕ ਦੇ ਰਾਹਾਂ ਚ ਕਾਫਲੇ ਨੀ ਹੁੰਦੇ❤️
ਤੂੰ ਉਹ ਆਖਰੀ ਮੁਹੱਬਤ ਆ ਜੋ ਪਹਿਲੀ ਵਾਰ ਹੋਈ ਆ ਮੈਨੂੰ ❤️
ਹੁੰਦਾ ਰੂਹ ਨੂੰ ਸਮਝਣਾ ਵੀ ਬਹੁ ਜਰੂਰੀ, ਬਸ ਹੱਥਾਂ ਨੂੰ ਫੜਣਾ ਹੀ ਸਾਥ ਨਹੀਂ ਹੁੰਦਾ❤️
ਹਜ਼ਾਰਾਂ ਲੋਕ ਮਿਲੇ ਤੇਰੇ ਸ਼ਹਿਰ ਦੇ ਤੇਰੇ ਮਗਰੋਂ ਪਰ ਤੇਰੇ ਜਿਹਾ ਕੋਈ ਨਹੀਂ🙂❤️
ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਹਰ ਵਾਰ ਸੂਰਤ ਜਾ ਪੈਸਾ ਵੇਖ ਕੇ ਮੁਹੱਬਤ ਨਹੀ ਹੁੰਦੀ❤️❤️
ਚੁੱਪ ਨਾਂ ਬੈਠੀ ਬੇਗਾਨਿਆ ਵਾਂਗੂੰ ਲੜਦੀ ਰਿਹਾ ਕਰ ਆਪਣੀ ਲੱਗਦੀ❤️
ਮੈਂ ਓਹੀ ਗੱਲਾਂ ਕਰਨੀਆਂ ਚਾਹੁੰਦਾ ਜਿਹੜੀਆਂ ‘ ਆਪਾਂ ਵਾਰ ਵਾਰ ਕਰਦੇ ਹੁੰਦੇ ਸੀ❤️
ਇਸ ਲਈ ਘੱਟ ਕਰਦੇ ਹਾਂ ਜ਼ਿਕਰ ਤੇਰਾ, ਕਿਤੇ ਤੂੰ ਖ਼ਾਸ ਤੋਂ ਆਮ ਨਾ ਹੋ ਜਾਵੇ❤️
ਮਿਲੇ ਸੀ ਇੱਕ ਦਿਨ ਆਪਾ ਅਜਨਬੀ ਬਣਕੇ, ਪਰ ਅੱਜ ਮੇਰੀ ਸਭ ਤੋਂ ਪਹਿਲੀ ਜਰੂਰਤ ਏ ਤੂੰ❤️
ਬੇਸ਼ਕ ਨਾ ਰਿਸ਼ਤੇ ਖੂਨ ਦੇ ਹੋਣ ਪਰ ਸਕੂਨ ਦੇ ਹੋਣ❤️
ਇਸ਼ਕ ਹੋਵੇ ਤੇ ਜਨੂੰਨ ਦੀ ਹੱਦ ਤੱਕ ਹੋਵੇ ਹੋਸ਼ ‘ਚ ਰਹਿਕੇ ਕੰਡਿਆਂ ਤੇ ਕੌਣ ਤੁਰਦਾ❤️
ਪਿਆਰ ਤਾਂ ਬਹੁਤ ਦੂਰ ਦੀ ਗੱਲ ਮੈਂ ਤਾਂ ਅੱਜ ਤਾਈਂ ਤੇਰੀਆਂ ਝਿੜਕਾਂ ਵੀ ਨਹੀ ਭੁੱਲਿਆ.❤️
ਲਾਜ਼ਮੀਂ ਹੈ 365 ਦਿਨਾਂ ਬਾਅਦ ਸਾਲ ਦਾ ਬਦਲ ਜਾਣਾ, ਪਰ ਤੂੰ ਫ਼ਿਕਰ ਨਾ ਕਰੀਂ ਮੇਰੀ ਮੁਹੱਬਤ ਕਦੇ ਬੁੱਢੀ ਨੀ ਹੁੰਦੀ❤️❤️
ਮੁਹੱਬਤ ਦੇ ਸਬੂਤ ਨਾ ਮੰਗਿਆ ਕਰ ਤੇਰੇ ਤੋਂ ਸਿਵਾ ਮੇਰੇ ਕੋਲ ਹੈ ਈ ਕੀ?❤️❤️
ਜਿਉਣ ਲਈ ਲੋੜ ਸਾਹਾਂ ਦੀ ਜਿੰਨੀ ਏ ਤੇਰੇ ਨਾਲ ਮੋਹੁੱਬਤ ਓਨੀ ਏ..!!❤️❤️