ਚੱਕਰ ਸਾਰਾ ਰੂਹ ਦਾ ਏ, ਨਹੀਂ ਹੁਸਨਾਂ ਦੇ ਟੂਣੇ ਬਥੇਰੇ ਟੱਪੇ ਮੈਂ .❣️
ਮਨ ਹੀ ਮਨ ਮੈਂ ਉਸ ਦਿਨ ਮੁਸਕੁਰਾਇਆ ਸੀ ਜਦ ਤੂੰ ਪਹਿਲੀ ਵਾਰ ਮੈਨੂੰ ਬੁਲਾਇਆ ਸੀ !!!❤️
ਹਰ ਕਿਸੇ ਵਿੱਚੋ ਤੈਨੂੰ ਨਹੀ ਲੱਭਦੇ ਕਿਉਕਿ ਤੂੰ ਸਾਰਿਆਂ ਵਰਗਾ ਥੋਡੀ ਏ💮
👉ਨਾ 🙏 ਹੋਰ ਲੈ 📄 ਇਮਤਿਹਾਨ ਮੇਰਾ 👀 ਅੱਖਾਂ ‘ਚ ਲਿਖਦਾ 😘 ਨਾਮ ਤੇਰਾ 👈
ਨੀ ਤੂੰ ਦਿਲ ਵਿੱਚ ਧੜਕੇ, ਕਿੱਥੋ ਦੂਰੀ ਸਹਿ ਜਾਂਗੇ . ਜੇ ਸੁਪਨੇ ਵਿੱਚ ਵੀ ਵਿਛੜੀ, ਸੁੱਤੇ ਰਹਿ ਜਾਂਗੇ💖💖
ਬਹੁਤ ਬਰਕਤ ਆ ਤੇਰੇ ਇਸ਼ਕ ‘ਚ😘ਜਦੋਂ ਦਾ👩❤️👨ਹੋਇਆ ਵਧਦਾ ਈ ਜਾ ਰਿਹਾ
ਮੈਂ ਖਾਸ ਜਾਂ ਸਾਧਾਰਨ ਹੋਵਾਂ💯❤️ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ💕🧿
ਜੇ ਵਿਕੇ ਤੇਰੀ ਯਾਰੀ, ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਗਾ ਤੈਨੂੰ ਖਬਰ ਨਹੀ ਹੋਣੇ ਤੇਰੀ ਕੀਮਤ ਦੀ ਪਰ ਸਭ ਤੋਂ ਅਮੀਰ ਮੈ ਹੋਵਾਗਾ❤️❤️
ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ 💐 ਨੂੰ ਵਿਕਦੇ ਦੇਖ ਕੇ ਓਹ ਅਕਸਰ ਕਹਿੰਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਏ… ❤️
ਤੇਰੇ ਰਾਹਾਂ ਵਿਚ ਅਖੀਆਂ ਵਿਛਾ ਕੇ ਬੇਠੇ ਹਾ, ਸੋਹ ਰਬ ਦੀ ਦੁਨੀਆਂ ਭੁਲਾ ਕ ਬੇਠੇ ਹਾ ❤️
ਧਾਗੇ ਜੇ ਉਲਝ ਜਾਣ, ਤਾਂ ਹੋਰ ਕ਼ਰੀਬ ਆ ਜਾਂਦੇ ਨੇ💞
ਮੁਹੱਬਤ ਵਿਖਾਈ ਨਹੀਂ, ਨਿਭਾਈ ਜਾਂਦੀ ਏ ਸੱਜਣਾ❤️
ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ ਸਾਡੀ ਪਰਵਾਹ ਸਾਡੇ ਤੋਂ ਵੀ ਜ਼ਿਆਦਾ ਕਰਦਾ ਹੈ👩❤️👨
ਪਤਾ ਨਹੀਂ ਤੂੰ ਮਿਲਣਾ ਕੇ ਨਹੀਂ ਮਿਲਣਾ ਪਰ ਤੇਰੇ ਨਾਲ ਖ਼ੁਆਬ ਸਜਾਉਣੇ ਚੰਗੇ ਲੱਗਦੇ🥰
ਆਪਣਿਆ ਨਾਲ ਬਿਤਾਈਆ ਘੜੀਆ ⌚ ਦੇ ਕਦੇ ਸੈੱਲ ਨਹੀ ਮੁੱਕਿਆ ਕਰਦੇ💯
ਆਜਾ ਜਿੰਦਗੀ ਉਥੋਂ ਸ਼ੁਰੂ ਕਰਦੇ ਆ ਜਿੱਥੇ ਹਰ ਸ਼ੈ ਹਸੀਨ ਸੀ ਤੇ ਤੂੰ ਮੈ ਅਜਨਬੀ ਸਾਂ-❤️
ਮੁਹੱਬਤ ਤਾਂ ਕ੍ਰਿਸ਼ਨ ਨੂੰ ਵੀ ਨਹੀ ਮਿਲੀ ਪਰ ਸੱਚੀ ਤਾਂ ਸੀ💜
ਇਸ਼ਕ ਦੇ ਵਿੱਚ ਕਦੇ ਵਪਾਰ ਨਹੀਂ ਕਰੀਦਾ 💫 ਜੇ ਚੰਗਾ ਮਿਲਜੇ ਸੱਜਣ ਤਾਂ ਇਸਤੇਮਾਲ ਨੀ ਕਰੀਦਾ💯
ਜਿਹਨਾਂ ਨੇ future ਚ ਸਾਥ ਦੇਣਾ ਹੁੰਦਾ ਉਹ past ਨਈ ਪੁਛਦੇ,❤️
ਹਰ ਕਿਸੇ ਵਿੱਚੋ ਤੈਨੂੰ ਨਹੀ ਲੱਭਦੇ ਕਿਉਕਿ ਤੂੰ ਸਾਰਿਆਂ ਵਰਗਾ ਥੋਡੀ ਏ💮
ਤੈਨੂੰ ਫੁੱਲਾਂ ਦਾ ਦਰਜਾ ਕਿਵੇਂ ਦਈਏ?💮ਫੁੱਲ ਤਾਂ ਲੋਕੀ ਤੋੜ ਦਿੰਦੇ ਨੇ😞
ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ, ਉੱਠ ਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ.💓
ਚੁੱਪ ਰਹਿਣਾ ਕੁੱਝ ਨਾ ਕਹਿਣਾ ਵੀ ਇਕ ਮੁਹੱਬਤ ਹੈ ..💮
ਮਿਲੀ ਕਦੀ ਕੱਲੀ ਤੈਨੂੰ ਚਾਹ☕ ਪਿਆਵਾਗੇ ਹੱਥ ਤੇਰਾ ਫੜ ਹਾਲ ਦਿਲ ਦਾ ਸੁਣਾਵਾਗੇ❤️
ਇਸ਼ਕ ਰੂਹ ਤੋਂ ਹੋਵੇ ਜੇ, ਇੰਤਜ਼ਾਰ ਕਰਨ ਵਿਚ ਵੀ ਮਜ਼ਾ ਆਉਂਦਾ ਐ❤️❤️