Top 151 Love Status in Punjabi – ਪੰਜਾਬੀ ਪਿਆਰ ਦੇ ਵਿਚਾਰ

Love Status in Punjabi:- ਇਸ ਪੋਸਟ ਵਿੱਚ, ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਕਿਸੇ ਨੂੰ ਵੀ ਪਿਆਰ ਦੇ ਸੰਦੇਸ਼, ਹਵਾਲੇ, ਸਥਿਤੀ ਭੇਜ ਸਕਦੇ ਹੋ, ਉਹਨਾਂ ਲਈ Whatsapp ਪਿਆਰ ਸਥਿਤੀ ਲਾਗੂ ਕਰ ਸਕਦੇ ਹੋ, ਜਾਂ ਉਹਨਾਂ ਨੂੰ ਰੋਮਾਂਟਿਕ ਤਸਵੀਰਾਂ ਭੇਜ ਸਕਦੇ ਹੋ। ਤੁਹਾਡੇ ਕੰਮ ਨੂੰ ਆਸਾਨ ਬਣਾਉਣ ਲਈ, ਅਸੀਂ ਇਸ ਪੋਸਟ ਵਿੱਚ ਪੰਜਾਬੀ ਵਿੱਚ ਕੁਝ ਰੋਮਾਂਟਿਕ ਸਥਿਤੀਆਂ ਦਾ ਸੰਗ੍ਰਹਿ ਲਿਆਏ ਹਾਂ। ਤੁਸੀਂ ਇਸ ਸਥਿਤੀ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰ ਸਕਦੇ ਹੋ

Love-Status-in-Punjabi

Love Status in Punjabi

ਪਿਆਰ ਵਿੱਚ ਉਮਰ ਨਹੀ ਹੂੰਦੀ
ਹਰ ਉਮਰ ਵਿੱਚ ਪਿਆਰ ਹੂੰਦਾ ਹੈ ||

ਤੇਰੇ ਪਿਆਰ ਤੇ ਮੇ ਨਾਜ ਕਰਦਾ ਹਾਂ
ਸੌਂਦੇ ਜਾਗਦੇ ਮੈ ਤੈਨੂੰ ਹੀ ਯਾਦ ਕਰਦਾ ਹਾਂ
ਨਾਂ ਪੁੱਛੀ ਹੱਦ ਮੇਰੇ ਪਿਆਰ ਦੀ
ਸੁਪਨਿਆਂ ਵਿੱਚ ਵੀ ਮੈ ਤੈਨੂੰ ਹੀ ਯਾਦ ਕਰਦਾ ਹਾਂ

ਐਨਾ ਪਿਆਰ ਤਾਂ ਮੇ ਆਪਣੇ ਨਾਲ ਵੀ ਨਹੀ ਕੀਤਾ
ਜਿਨਾਂ ਤੇਰੇ ਨਾਲ ਹੋ ਗਿਆ ||

ਮੇਰੇ ਦਿਲ ਦਾ ਕੀ ਰਿਸ਼ਤਾ ਹੈ ਤੇਰੇ ਨਾਲ ਪਤਾ ਨਹੀਂ
ਤੇਰੇ ਨਾਮ ਤੋ ਬਿਨਾ ਧੜਕ ਦਾ ਹੀ ਨਹੀ ||

ਇਹਨਾ ਅੱਖਾ ਨੂੰ ਜਦੋ ਤੇਰਾ ਦੀਦਾਰ ਹੋ ਜਾਂਦਾ
ਪੂਰਾ ਦਿਨ ਹੀ ਤਿਉਹਾਰ ਹੋ ਜਾਂਦਾ ||

ਜ਼ਿੰਦਗ਼ੀ ਦੇ ਵਿੱਚ ਕੁੱਛ ਲੋਕ ਕੁੱਛ ਗੱਲਾਂ ਕੁੱਛ ਰਿਸ਼ਤੇ
ਕਦੀ ਭੁਲਾਏ ਨਹੀ ਜਾ ਸਕਦੇ ||

ਪਹਿਲਾ ਤੂੰ ਚੰਗੀ ਲਗਦੀ ਸੀ
ਹੁਣ ਤੇਰੇ ਬਿਨਾ ਕੁੱਛ ਚੰਗਾ ਨਹੀਂ ਲਗਦਾ ||

ਪਿਆਰ ਇੱਕ ਅਹਿਸਾਸ ਹੈ
ਜੋ ਦੋ ਪਿਆਰ ਕਰਣ ਵਾਲਿਆਂ ਨੂੰ
ਆਪਸ ਵਿੱਚ ਮਿਲਾ ਦਿੰਦਾ ਹੈ ||

ਕੀਮਤ ਪਾਣੀ ਦੀ ਨਹੀ ਪਿਆਸ ਦੀ ਹੂੰਦੀ ਹੈ
ਕਦਰ ਮੋਤ ਦੀ ਨਹੀ ਜਿੰਦਗ਼ੀ ਦੀ ਹੂੰਦੀ ਹੈ
ਪਿਆਰ ਤਾਂ ਬੋਹਤ ਲੋਕ ਕਰਦੇ ਹੈ ਦੁਨਿਆ ਵਿੱਚ
ਪਰ ਕੀਮਤ ਪਿਆਰ ਦੀ ਨਹੀ ਵਿਸ਼ਵਾਸ਼ ਦੀ ਹੂੰਦੀ ਹੈ ||

ਪਿਆਰ ਉਹ ਨਹੀ ਜੌ ਦੁਨਿਆ ਨੂੰ ਦਿਖਾਇਆ ਜਾਵੇ
ਪਿਆਰ ਉਹ ਹੈ ਜੌ ਦਿੱਲ ਨਾਲ ਨਿਭਾਇਆ ਜਾਵੇ ||

ਦੋ ਸੁਪਨੇ ਮੈ ਬਿਲਕੁਲ ਨਹੀਂ ਦੇਖਣਾ ਚਾਹੁੰਦਾ
ਇੱਕ ਤੇਰੇ ਤੋ ਦੂਰ ਹੋਣ ਦਾ ਦੁਜਾ ਤੈਨੂੰ ਖੋਣ ਦਾ ||

Romantic Status in punjabi

ਅਗਲੇ ਜਨਮ ਵਿੱਚ ਵੀ ਮੈਨੂੰ ਤੇਰੇ ਨਾਲ ਹੀ ਪਿਆਰ ਹੋਵੈ ||

ਚੁੱਪ ਚਾਪ ਓਸਨੂੰ ਦੇਖਦਾ ਰਿਹਾ
ਸੁਣਿਆ ਹੈ ਕੀ ਇਬਾਦਤ ਸਮੇ ਬੋਲਿਆ ਨਹੀ ਕਰਦੇ ||

ਸੱਚੇ ਪਿਆਰ ਵਿੱਚ ਪਿਆਰ ਮਿਲੇ ਜਾ ਨਾਂ ਮਿਲੇ
ਪਰ ਯਾਦ ਕਰਨੇ ਵਾਸਤੇ ਇੱਕ ਚੇਹਰਾ ਜਰੂਰ ਮਿਲ ਜਾਂਦਾ ਹੈ ||

ਸੱਚਾ ਪਿਆਰ ਉਹ ਹੈ ਜੌ ਅੱਖਾ ਤੋ ਕਾਜਲ ਬਹਿਣ ਨਾ ਦੇਵੇ
ਬੁੱਲਾ ਤੇ ਲਪਿਸਟਿਕ ਰਹਿਣ ਨਾ ਦੇਵੇ ||

ਕਯਾ ਪਤਾ ਕਯਾ ਖੂਬੀ ਹੈ ਉਨਮੇ ਔਰ ਕਯਾ ਕਮੀ ਹੈ ਹਮਮੈ
ਵੋ ਹਮੇ ਅਪਨਾ ਨਹੀ ਸਕਤੇ ਹਮ ਉਨ੍ਹੇ ਭੁਲਾ ਨਹੀ ਸਕਤੇ ||

ਪਿਆਰ ਤੇਰੀ ਖੂਬਸੂਰਤੀ ਦੇ ਨਾਲ ਨਹੀ ਤੇਰੇ ਕਿਰਦਾਰ ਦੇ ਨਾਲ ਹੈ
ਜੈ ਹੁਸਨ ਦੇ ਸ਼ੌਕੀਨ ਹੁੰਦੇ ਤਾਂ ਹੁਸਨ ਦੇ ਬਜਾਰ ਚਲੇ ਜਾਂਦੇ ||

ਐਨਾ ਪਿਆਰ ਤਾਂ ਮੇ ਆਪਣੇ ਨਾਲ ਵੀ ਨਹੀ ਕੀਤਾ
ਜਿਨਾਂ ਤੇਰੇ ਨਾਲ ਹੋ ਗਿਆ ||

ਪਿਆਰ ਕਦੋਂ ਅਤੇ ਕਿੱਥੇ ਹੋ ਜਾਵੇ ਇਸਦਾ ਅੰਦਾਜਾ ਨਹੀ ਹੂੰਦਾ
ਇਹ ਉਹ ਘਰ ਹੈ ਜਿਸਦਾ ਦਰਵਾਜਾ ਨਹੀ ਹੂੰਦਾ ||

ਗ਼ਮਾਂ ਨੇ ਹਸਣ ਨਹੀ ਦਿੱਤਾ ਜ਼ਮਾਨੇ ਨੇ ਰੋਣ ਨਹੀ ਦਿੱਤਾ
ਤੇਰੀ ਯਾਦ ਨੇ ਸੌਣ ਨਹੀ ਦਿੱਤਾ ||

ਸਭਤੋਂ ਖ਼ਤਰਨਾਕ virus ਤੇਰੀ ਯਾਦ ਹੈ
ਜਿਸਨੂੰ ਨਾਂ ਤਾਂ ਖਤਮ ਕਰ ਸਕਦੇ ਹਾਂ ਨਾਂ ਡਲੀਟ ਕਰ ਸਕਦੇ ਹਾਂ ||

Love Status New

ਸਾਲੋ ਬਾਦ ਜਦੋ ਓਹ ਮਿਲੇ ਤਾਂ ਉਹ ਏਦਾ ਰੋਏ
ਜਿਸਤਰਾਂ ਅੱਜ ਵੀ ਕਿੰਨੇ ਅਧੂਰੇ ਹੈ ਉਹ ਮੇਰੇ ਬਿਨਾ ||

ਤੇਰੇ ਨਾਲ ਸਮਾਂ ਗੁਜਾਰ ਕੇ ਇੰਝ ਲੱਗ ਰਿਹਾ ਹੈ
ਜੀਵੇ ਕੀ ਮੇਰਾ ਕੋਈ ਸੁਪਨਾ ਸੱਚ ਹੋ ਗਿਆ ਹੋਵੈ ||

ਜਨੂਨ ਮੁਹੱਬਤ ਦਾ ਦਿਲ ਤੇ ਸਵਾਰ ਹੋਗਿਆ
ਮੈਨੂੰ ਜਿੰਦਗੀ ਨਾਲੋ ਵੱਧ ਪਿਆਰਾ ਮੇਰਾ ਯਾਰ ਹੋਗਿਆ ||

ਪਿਆਰ ਕਰਨਾਂ ਸਿੱਖਿਆ ਹੈ ਨਫਰਤ ਲਈ ਕੋਈ ਥਾਂ ਨਹੀ
ਬੱਸ ਤੂੰ ਹੀ ਤੂੰ ਇਸ ਦਿੱਲ ਵਿੱਚ ਹੈ ਕਿਸੇ ਹੋਰ ਦੇ ਲਈ ਕੋਈ ਥਾਂ ਨਹੀ ||

ਸਾਰੇਆ ਦੀ ਜਿੰਦਗੀ ਵਿੱਚ ਇੱਕ ਅਜੇਹਾ ਇੰਨਸਾਨ ਜਰੂਰ ਹੋਣਾ ਚਾਹੀਦਾ
ਜੋਂ ਸੱਚੇ ਦਿਲ ਨਾਲ ਓਸਨੂੰ ਪਿਆਰ ਕਰੇ ||

ਪਿਆਰ ਵਿੱਚ ਸ਼ੱਕ ਅਤੇ ਗੁੱਸਾ ਓਹੀ ਲੋਕ ਕਰਦੇ ਹੈ
ਜੌ ਪਿਆਰ ਨੂੰ ਖੋਣ ਤੋ ਡਰਦੇ ਹੈ ||

Latest Love status in Punjabi

ਸੱਚੇ ਪਿਆਰ ਵਿੱਚ ਮਹਿੰਗੇ ਤੋਫੀਆਂ ਦੀ ਨਹੀ
ਇੱਜਤ, ਪਿਆਰ ਅਤੇ ਅਹਿਸਾਸ ਦੀ ਜਰੂਰਤ ਹੁੰਦੀ ਹੈ ||

ਕਿਸਮਤ ਵਾਲਿਆ ਨੁੰ ਹੀ ਬੜੀ ਮੁਸ਼ਕਿਲ ਦੇ ਨਾਲ ਮਿਲਦਾ ਹੈ
ਸੱਚਾ ਪਿਆਰ ਅੱਜ ਕੱਲ ||

ਵੈਸੇ ਤਾਂ ਤੂੰ ਮੇਰੀ ਪੇਹਲੀ ਪਸੰਦ ਹੈ
ਪਰ ਮੈ ਤੈਨੂੰ ਪਿਆਰ ਕੀਤਾ ਹੈ
ਆਪਣੀ ਆਖਰੀ ਮੁਹੱਬਤ ਸਮਝ ਕੇ ||

ਦਿਲ ਦੇ ਰਿਸ਼ਤੇ ਤਾਂ ਕਿਸਮਤ ਨਾਲ ਬਣਦੇ ਹੈ
ਵੈਸੇ ਮੁਲਾਕਾਤ ਤਾਂ ਹਜਾਰਾ ਨਾਲ ਹੂੰਦੀ ਹੈ ||

ਮਰਦੇ ਤਾਂ ਤੇਰੈ ਉੱਤੇ ਬਹੁਤ ਹੋਣ ਗੇ
ਪਰ ਮੈ ਤੇਰੈ ਨਾਲ ਜੀਣਾ ਚਾਹੁੰਦਾ ਹਾਂ ||

ਕਿਸਤੋ ਤੈਨੂੰ ਮੰਗਾ ਮੇਰੇ ਵਾਸਤੇ ਤਾਂ ਮੇਰਾ ਰੱਬ ਵੀ ਤੂੰ ਹੀ ਹੈ ||

ਸੱਚਾ ਪਿਆਰ ਮਿਲਣਾ ਕਿਸੇ ਕਿਸੇ ਦੀ ਤਕਦੀਰ ਵਿੱਚ ਹੂੰਦਾ ਹੈ
ਇਹ ਲਕੀਰ ਕਿਸੇ ਕਿਸੇ ਦੇ ਹੱਥਾਂ ਵਿੱਚ ਹੂੰਦੀ ਹੈ ||

ਚੇਹਰੇ ਦੀ ਕੀ ਗੱਲ ਕਰਾਂ
ਮੈਨੂੰ ਤਾਂ ਤੇਰੇ ਨਾਮ ਦੇ ਲੋਕ ਵੀ ਚੰਗੇ ਲਗਦੇ ਹੈ ||

ਐਨਾ ਪਿਆਰ ਹੋਗਿਆ ਹੈ ਤੇਰੇ ਨਾਲ
ਜੀਣ ਵਾਸਤੇ ਸਾਹਾਂ ਦੀ ਜਰੂਰਤ ਨਹੀ ਤੇਰੀ ਜਰੂਰਤ ਹੈ ||

ਪਿਆਰ ਸੱਚਾ ਹੋਵੇ ਤਾਂ
ਦੁਨਿਆ ਦੀ ਕੋਈ ਤਾਕਤ ਤੂਹਾਨੂੰ ਜੁਦਾ ਨਹੀ ਕਰ ਸਕਦੀ ||

Punjabi Status for whatsapp

ਪਿਆਰ ਦਾ ਕੋਈ ਰੰਗ ਨਹੀ ਹੂੰਦਾ ਫੇਰ ਵੀ ਓਹ ਰੰਗੀਨ ਹੈ
ਪਿਆਰ ਦਾ ਕੋਈ ਚੇਹਰਾ ਨਹੀ ਹੂੰਦਾ ਫੇਰਵੀ ਉਹ ਹਸੀਨ ਹੈ ||

ਕਿਉ ਕਿਸੇ ਦੇ ਨਾਲ ਐਨਾ ਪਿਆਰ ਹੋ ਜਾਂਦਾ ਹੈ
ਲੱਗਣ ਲੱਗ ਜਾਂਦੇ ਹੈ ਆਪਣੇ ਵੀ ਪ੍ਰਾਏ
ਇੱਕ ਅਜਨਬੀ ਤੇ ਐਤਬਾਰ ਹੋ ਜਾਂਦਾ ਹੈ

ਕਿਸੇ ਨੇ ਸੱਚ ਕਿਹਾ ਹੈ ਦੂਰ ਰੈਣ ਦੇ ਨਾਲ ਪਿਆਰ ਹੋਰ ਵਧਦਾ ਹੈ ||

ਤੇਰੈ ਨਾਲ ਤੇਰੇ ਵਾਸਤੇ ਹੀ ਲੜ ਰਿਹਾ ਹਾਂ
ਪਤਾ ਨਹੀਂ ਕਿਦਾ ਦੀ ਮੋਹਬੱਤ ਕਰ ਰਿਹਾ ਹਾਂ ||

ਸੋਚਦਾ ਹਾਂ ਕੀ ਹਰ ਕਵਿਤਾ ਵਿੱਚ ਤੇਰੀ ਤਾਰੀਫ਼ ਕਰਾ
ਫੇਰ ਖਯਾਲ ਆਯਾ ਕਿਤੇ ਪੜਨ ਵਾਲਾ ਵੀ ਤੇਰਾ ਦੀਵਾਨਾ ਨਾਂ ਹੋ ਜਾਵੇ ||

ਕੁੱਛ ਤਾਂ ਸੋਚਿਆ ਹੋਵੈ ਗਾ ਕਿਸਮਤ ਨੇ ਤੇਰੈ ਅਤੇ ਮੇਰੇ ਵਾਰੇ
ਐਨੀ ਵੱਡੀ ਦੁਨਿਆ ਵਿੱਚ ਤੇਰੇ ਨਾਲ ਹੀ ਪਿਆਰ ਕਿਉ ਹੋਇਆ ||

ਦਿੱਲ ਤਾਂ ਸਾਰੇਆ ਦੇ ਕੋਲ ਹੂੰਦਾ ਹੈ
ਪਰ ਦਿੱਲ ਦਾਰ ਕੋਈ ਕੋਈ ਹੂੰਦਾ ਹੈ ||

ਨਾਂ ਪੈਸੇ ਦੀ ਤਮੰਨਾ ਹੈ ਨਾਂ ਪਰੀਆ ਤੇ ਮਰਦਾ ਹਾਂ
ਓਹ ਇੱਕ ਮਾਸੂਮ ਜਹੀ ਕੁੜੀ ਹੈ ਜਿਸਨੂੰ ਪਿਆਰ ਕਰਦਾ ਹਾਂ ||

ਬੱਸ ਤੇਰਾ ਖਿਆਲ ਹੀ ਕਾਫੀ ਹੈ
ਮੈਨੂੰ ਮੁਸਕਰਾਣ ਵਾਸਤੇ ||

ਇਹ ਲਫਜ਼ ਤਾਂ ਲੋਕਾਂ ਵਾਸਤੇ ਹੈ
ਤੂੰ ਅੱਖਾ ਨਾਲ ਹੀ ਪੜ ਲਿਆ ਕਰ ||

ਪਿਆਰ ਵਿੱਚ ਸਭਤੋਂ ਜਰੂਰੀ ਹੈ
ਆਪਣੀ ਮੋਹਬੱਤ ਨੂੰ ਸਮਾਂ ਦੇਣਾ ||

ਜਦੋ ਇੱਕ ਦੂਜੇ ਨੂੰ ਮਿਲੇ ਨਹੀ ਸੀ ਸਾਨੂੰ ਇੱਕ ਦੂਜੇ ਦੀ ਪ੍ਰਵਾਹ ਨਹੀ ਸੀ
ਹੁਣ ਇੱਕ ਦੂਜੇ ਦੀ ਜਾਨ ਬਣ ਚੁੱਕੇ ਹਾਂ ||

ਕਦੇ ਓਸਨੂੰ ਦੇਖਿਆ ਵੀ ਨਹੀ
ਜਿਸਦਾ ਨਾਮ ਲੈਕੇ ਲੋਕੀ ਬਦਨਾਮ ਕਰਦੇ ਹੈ ||

ਹੇ ਰੱਬਾ ਉਸਦਾ ਖਿਆਲ ਰੱਖੀ
ਜਿਸ ਦਾ ਖਿਆਲ ਮੈਂਨੂੰ ਹਰ ਸਮੇ ਰਹਿੰਦਾ ਹੈ ||

ਕਿੰਨਾ ਅਜੀਬ ਰਿਸ਼ਤਾ ਹੈ ਤੇਰੇ ਅਤੇ ਮੇਰੇ ਵਿੱਚ
ਨੇੜੇ ਰੇਹ ਨਹੀ ਸਕਦੇ ਦੂਰ ਰਿਹਾ ਨਹੀ ਜਾਂਦਾ ||

ਨਾ ਮੈਨੂੰ ਕੋਈ ਆਮ ਨਾ ਕੋਈ ਖਾਸ ਲਗਦਾ ਹੈ
ਪੂਰੀ ਦੁਨੀਆ ਵਿੱਚ ਬੱਸ ਇੱਕ ਤੇਰਾ ਨਾਮ ਖਾਸ ਲਗਦਾ ਹੈ ||

ਮੈ ਤਾਂ ਜ਼ਮਾਨੇ ਦੇ ਡਰ ਤੋ ਇਜਹਾਰ ਨਹੀ ਕਰਦਾ
ਤੁਸੀ ਕਹਿੰਦੇ ਹੋ ਮੇ ਤੈਨੂੰ ਪਿਆਰ ਨਹੀਂ ਕਰਦਾ ||

ਕਸਮ ਰੱਬ ਦੀ ਧੋਖਾ ਨਹੀ ਦੇਵਾ ਗਾ
ਕੋਈ ਦੁਜਾ ਆ ਸਕੇ ਵਿਚ ਮੌਕਾ ਨਹੀ ਦਵਾ ਗਾ ||

ਇਹ ਲਫਜ਼ ਤਾਂ ਲੋਕਾਂ ਵਾਸਤੇ ਹੈ
ਤੁਸੀ ਤਾਂ ਅੱਖਾ ਨਾਲ ਹੀ ਪੜ ਲਿਆ ਕਰੋ ||

ਕੁੱਛ ਲੋਕ ਬੜੇ ਜਿੱਦੀ ਹੁੰਦੇ ਹੈ
ਦਿੱਲ ਵਿੱਚੋ ਕੱਢਣ ਤੋ ਬਾਦ ਵੀ ਕਿਸੇ ਨਾਂ ਕਿਸੇ ਕੋਨੇ ਵਿੱਚ ਰੇਹ ਜਾਂਦੇ ਹੈ ||

ਅਗਰ ਸਿੱਖਣਾ ਹੈ ਤਾਂ ਅੱਖਾ ਨੂੰ ਪੜਨਾ ਸਿਖੋ
ਸ਼ਬਦਾਂ ਦੇ ਤਾਂ ਹਜਾਰਾ ਮਤਲਬ ਨਿਕਲ ਦੇ ਹੈ ||

ਪਸੰਦ ਕਰਕੇ ਪਿਆਰ ਨਹੀ
ਪਿਆਰ ਕਰਕੇ ਪਸੰਦ ਕੀਤਾ ਜਾਂਦਾ ਹੈ

ਆਦਤ ਹੋ ਗਈ ਹੈ ਹਰ ਸਮੇ ਤੇਰੇ ਬਾਰੇ ਸੋਚਣ ਦੀ
ਪਤਾ ਨਹੀਂ ਇਹ ਪਿਆਰ ਹੈ ਜਾ ਪਾਗ਼ਲ ਪਨ ||

ਆਪਣਾ ਖਿਆਲ ਰੱਖਿਆ ਕਰੋ
ਮੰਨਿਆ ਕੀ ਜਿੰਦਗੀ ਤੁਹਾਡੀ ਹੈ ਜਾਨ ਤਾਂ ਸਾਡੀ ਹੈ ||

ਸੱਚੇ ਪਿਆਰ ਵਿੱਚ ਬੜਾ ਸਕੂਨ ਮਿਲਦਾ ਹੈ
ਪੂਰੀ ਦੁਨੀਆਂ ਓਸ ਵਿੱਚ ਸਮਾ ਜਾਂਦੀ ਹੈ ||

ਪਿਆਰ ਵੀ ਕਿਆ ਚੀਜ ਹੈ
ਬਿਨਾ ਹੱਥ ਲਾਏ ਏਹਸਾਸ ਰੂਹ ਤੱਕ ਹੂੰਦਾ ਹੈ ||

ਮੈ ਤੇਰੀ ਖਾਤਰ ਪੂਰੀ ਦੁਨਿਆ ਨਾਲ ਲੜ ਸਕਦਾ ਹਾਂ
ਜੈ ਤੂੰ ਮੇਰੇ ਨਾਲ ਹੋਵੈ ||

ਅਹਿਸਾਸ ਦੇ ਪੈਰ ਨਹੀ ਹੁੰਦੇ
ਫੇਰਵਿ ਦਿੱਲ ਤਕ ਪਹੁੰਚ ਜਾਂਦਾ ਹੈ ||

ਮੈਨੂੰ ਜਰੂਰਤ ਕੀ ਹੈ ਆਪਣਾ ਪਿਆਰ ਸਾਬਿਤ ਕਰਣ ਦੀ
ਮੇਰੇ ਚੇਹਰੇ ਦੀ ਖੁਸ਼ੀ ਸਭ ਜਾਹਿਰ ਕਰਦੀ ਹੈ ||

ਮੈਨੂੰ ਨਹੀ ਪਤਾ ਸੀ ਤੇਰੇ ਨਾਲ ਪਿਆਰ ਹੋਜਾਵੇ ਗਾ
ਮੈਨੂ ਤਾਂ ਬਸ ਤੇਰਾ ਹਸਣਾ ਚੰਗਾ ਲਗਦਾ ਸੀ ||

ਅਜੀਬ ਸਿਲਸਲਾ ਸੀ ਉਹ ਪਿਆਰ ਦਾ
ਜੇਹੜਾ ਕੁੱਛ ਦੂਰ ਚੱਲਕੇ ਪਿਆਰ ਵਿੱਚ ਬਦਲ ਗਿਆ ||

ਕਦੇ ਤੇਰੀ ਯਾਦ ਆਂਦੀ ਹੈ ਕਦੇ ਤੇਰੇ ਖ਼ਾਬ ਆਂਦੇ ਹੈ
ਮੈਨੂ ਸਤਾਣ ਦੇ ਤੈਨੂੰ ਤਰੀਕੇ ਬੈ ਹਿਸਾਬ ਆਂਦੇ ਹੈ ||

ਬਿਲਕੁਲ ਇੱਕੋ ਜਹੇ ਹਾਂ ਅਸੀ ਦੋਨੋ
ਉਸਦਾ ਗੁੱਸਾ ਖਤਮ ਨਹੀ ਹੂੰਦਾ ਤੇ ਮੇਰਾ ਪਿਆਰ ||

ਕਦੇ ਕਦੇ ਜਦੋ ਅੱਖਾ ਨਹੀ ਦੇਖ ਪਾਂਦੀਆ
ਤਾਂ ਦਿੱਲ ਦੇਖ ਲੈਂਦਾ ਹੈ ||

ਤੇਰਾ ਹਸਦਾ ਚੇਰਾ ਹੀ ਮੇਰੀ ਜਿੰਦਗੀ ਹੈ
ਜਦੋ ਤੂੰ ਹਸਦੀ ਹੈ ਤੇਨੂੰ ਦੇਖ ਕੇ ਦੋ ਪਲ ਜੀ ਲੈਂਦੇ ਹਾਂ ||

ਪੂਰੇ ਦਿਨ ਵਿੱਚ ਸਭਤੋਂ ਜਾਦਾ ਮੈ ਉਦੋ ਖੁਸ਼ ਹੁੰਦਾ ਹਾਂ
ਜਦੋ ਤੇਰੇ ਨਾਲ ਗੱਲ ਹੂੰਦੀ ਹੈ ||

ਦਿਲ ਬੜੀ ਅਜੀਬ ਚੀਜ ਹੈ
ਹਜਾਰਾ ਨਾਲ ਲੜ ਜਾਂਦਾ ਹੈ
ਕਿਸੇ ਇੱਕ ਤੋ ਹਾਰ ਜਾਂਦਾ ਹੈ ||

ਜਿੱਥੇ ਤੱਕ ਤੂੰ ਹੈ ਉਥੇ ਤੱਕ ਹੀ ਸਫ਼ਰ ਹੈ ਮੇਰਾ ||

ਮੈਨੂ ਹੋ ਗਈ ਹੈ ਇੱਸ਼ਕ ਦੀ ਬਿਮਾਰੀ
ਸਵੇਰੇ ਸ਼ਾਮ ਜਰੂਰਤ ਹੈ ਤੁਮ੍ਹਾਰੀ ||

ਤੂੰ ਦੂਰ ਰਹਿਕੇ ਵੀ ਐਨੀ ਚੰਗੀ ਲਗਦੀ ਹੈ
ਜੇ ਨੇੜੇ ਹੂੰਦੀ ਤਾਂ ਪਤਾ ਨਹੀਂ ਕਿੰਨੀ ਚੰਗੀ ਲਗਦੀ ||

ਕਾਸ਼ ਤੂੰ ਇਹ ਸਮਝ ਸਕਦੀ ਕੀ
ਚੁੱਪ ਰਹਿਣ ਵਾਲਿਆ ਨੂੰ ਵੀ ਕਿਸੇ ਦੇ ਨਾਲ ਪਿਆਰ ਹੂੰਦਾ ਹੈ ||

ਸੱਚਾ ਪਿਆਰ ਤਾਂ ਇੱਕ ਤਰਫਾ ਹੂੰਦਾ ਹੈ
ਜੌ ਦੋ ਤਰਫਾ ਹੋਵੈ ਓਸਨੂੰ ਇਤਬਾਰ ਕਹਿੰਦੇ ਹੈ ||

ਮੈ ਕਦੇ ਵੀ ਤੇਰੇ ਨਾਲ ਨਰਾਜ ਨਹੀ ਹੋ ਸਕਦਾ
ਕਿਊੰ ਕੀ ਤੂੰ ਮੇਰੀ ਜਾਨ ਹੈ ||

ਮੈ ਤੈਨੂੰ ਦਿਨ ਵਿੱਚ ਹਜਾਰ ਵਾਰ ਯਾਦ ਕਰਦਾ ਹਾਂ
ਤੈਨੂੰ ਤੇਰੈ ਨਾਲੋ ਵਧ ਪਿਆਰ ਕਰਦਾਂ ਹਾਂ ||

ਖੁਸ਼ੀ ਹੋ ਜਾ ਗਮ ਹਮੇਸ਼ਾਂ ਸਾਥ ਰਹੇ ਗੇ ਹਮ ||

ਮੇਰੀ ਜਿੰਦਗੀ ਦਾ ਖਾਸ ਹਿਸਾ ਹੈ ਤੂੰ
ਜੈ ਕੱਢ ਦੇਵਾ ਤਾਂ ਜਿੰਦਗੀ ਖਤਮ ||

ਲੋਕ ਚੇਹਰੇ ਤੇ ਮਰਦੇ ਹੈ
ਮੈਨੂ ਤਾਂ ਤੇਰੀ ਆਵਾਜ਼ ਨਾਲ ਵੀ ਇਸ਼ਕ ਹੈ ||

ਸਿਰਫ ਏਨੀ ਖ਼ਵਾਹਿਸ਼ ਹੈ ਜਿੰਦਗੀ ਦੀ
ਸਾਥ ਤੇਰਾ ਹੋਵੈ ਜਿੰਦਗ਼ੀ ਕਦੇ ਖਤਮ ਨਾ ਹੋਵੈ ||

ਕਿੰਨਾ ਪਿਆਰਾ ਮੈ ਤੈਨੂੰ ਕਰਦਾ ਮੈ ਦਸ ਨਹੀ ਸਕਦਾ
ਬੱਸ ਐਨਾ ਪਤਾ ਹੈ ਕੀ ਮੈ ਤੇਰੇ ਬਿਨਾ ਜੀ ਨਹੀਂ ਸੱਕਦਾ ||

ਮੇਰੇ ਕੋਲ ਮੇਰਾ ਦਿਲ ਇੱਕ ਹੈ
ਜਿਸ ਨੂੰ ਦਿਲ ਦਿੱਤਾ ਹੈ
ਓਹ ਹਜਾਰਾ ਵਿੱਚ ਇੱਕ ਹੈ ||

ਸ਼ੁਕਰ ਹੈ ਤੂੰ ਮੇਰੇ ਨਾਲ ਹੈ
ਤੇਰੇ ਨਾਲ ਇਹ ਦੁਨਿਆ ਬੜੀ ਖੂਬਸੂਰਤ ਨਜ਼ਰ ਆਂਦੀ ਹੈ ||

ਬੜੇ ਪਿਆਰੇ ਹੁੰਦੇ ਹੈ ਇਹੋਜਹੇ ਰਿਸ਼ਤੇ
ਜਿਨਾਂ ਤੇ ਕੋਈ ਹੱਕ ਵੀ ਨਾਂ ਹੋਵੈ ਤੇ ਸ਼ੱਕ ਵੀ ਨਾ ਹੋਵੈ ||

ਜੇੜ੍ਹੇ ਲੋਕ ਸਬਰ ਕਰਦੇ ਹਨ
ਜਾ ਤਾਂ ਓਹ ਜਿੱਤ ਜਾਂਦੇ ਹੈ
ਜਾਂ ਸਿੱਖ ਜਾਂਦੇ ਹੈ ||

ਤੇਰਾ ਪਿਆਰ ਮੇਰੇ ਵਾਸਤੇ ਸਿਰਫ਼ ਪਿਆਰ ਨਹੀ
ਮੇਰੇ ਜੀਣ ਦੀ ਵਜਾ ਹੈ ||

ਕਿੰਨਾ ਖੂਬ ਸੂਰਤ ਇਹ ਸਫ਼ਰ ਹੋਗਾ
ਜਬ ਤੂੰ ਮੇਰਾ ਹਮ ਸਫ਼ਰ ਹੋਗਾ ||

ਤੈਨੂੰ ਮੇਰੇ ਨਾਲ ਕਿੰਨਾ ਪਿਆਰ ਹੈ ਮੈਨੂ ਨਹੀ ਪਤਾ
ਮੈਨੂ ਅਜਵੀ ਲੋਕ ਤੇਰੀ ਕਸਮ ਦੇਕੇ ਮਨਾ ਲੈਂਦੇ ਹੈ ||

ਜਦੋ ਤੱਕ ਪਿਆਰ ਵਿੱਚ ਪਾਗ਼ਲ ਪਨ ਨਾਂ ਹੋਵੈ ਓਹ ਪਿਆਰ ਹੀ ਕਿਆ ||

ਅੱਖਾ ਬੰਦ ਕਰਕੇ ਵੀ ਜੇੜੀ ਸੂਰਤ ਦਿਖਾਈ ਦੇਵੇ ਉਹ ਤੇਰੀ ਸੂਰਤ ਹੈ ||

ਤੋੜ ਕੇ ਦੁਨਿਆ ਦੇ ਸਾਰੇ ਰਸਮੋ ਰਿਵਾਜ ਤੇਰੇ ਨਾਲ ਚੱਲਣ ਦਾ ਇਰਾਦਾ ਹੈ
ਰਹੂੰ ਗਾ ਹਰ ਵਕਤ ਤੇਰੈ ਨਾਲ ਇਹ ਮੇਰਾ ਵਾਦਾ ਹੈ ||

ਉਦਾਸ ਹੋਣ ਦੇ ਹਜਾਰਾ ਕਾਰਣ ਹੈ
ਪਰ ਖੁਸ਼ ਹੋਣ ਦਾ ਇੱਕ ਹੀ ਕਾਰਣ ਹੈ ਉਹ ਹੈ ਤੂੰ ||

ਤੂੰ ਐਨੀ ਵਾਰ ਤਾਂ ਸਾਹ ਵੀ ਨਹੀ ਲੈਂਦੀ ਹੋਣੀ
ਜਿੰਨੀ ਵਾਰ ਅਸੀ ਤੈਨੂੰ ਯਾਦ ਕਰਦੇ ਹਾਂ ||

ਕਦੇ ਸੋਚਿਆ ਨਹੀ ਸੀ ਕੀ ਕਿਸੇ ਨਾਲ ਐਨਾ ਪਿਆਰ ਹੋ ਜਾਵੇ ਗਾ
ਉਸ ਤੋ ਬਿਨਾ ਇੱਕ ਵੀ ਪਲ ਜੀਣਾ ਮੁਸ਼ਕਿਲ ਹੋ ਜਾਵੇ ਗਾ||

ਐਨੀ ਫ਼ਿਕਰ ਤਾਂ ਮੇਰੀ ਵੀ ਨਹੀ ਕਰਦਾ ਮੇਰਾ ਦਿੱਲ
ਜਿੰਨੀ ਫ਼ਿਕਰ ਤੇਰੀ ਕਰਦਾ ਹੈ ||

ਤੇਰੀ ਦੁਨਿਆ ਵਿੱਚ ਮੇਰੀ ਕੋਈ ਕੀਮਤ ਹੋਵੇ ਜਾ ਨਾ ਹੋਵੇ
ਪਰ ਮੇਰੀ ਦੁਨਿਆ ਵਿੱਚ ਤੇਰੀ ਜਗਾ ਕੋਈ ਨਹੀ ਲੇ ਸਕਦਾ ||

ਉਹ ਪੁੱਛਦੀ ਹੈ ਮੈਨੂ ਕੀ ਹੋਇਆ
ਕੀ ਦਸਾਂ ਓਸਨੂੰ ਕੀ ਤੇਰੈ ਨਾਲ ਮੈਨੂ ਪਿਆਰ ਹੋਗਿਆ ਹੈ ||

ਕਿਸੈ ਦੇ ਨਾਲ ਦਿੱਲ ਲੱਗ ਜਾਣ ਨੂੰ ਪਿਆਰ ਨਹੀਂ ਕੇਂਦੇ
ਜਿਸਦੇ ਬਿਨਾ ਦਿਲ ਨਾ ਲੱਗੇ ਓਸਨੂੰ ਪਿਆਰ ਕੈਂਦੇ ਹੈ ||

ਸ਼ਿਕਾਇਤ ਤਾਂ ਬਹੁਤ ਹੈ ਤੇਰੈ ਨਾਲ
ਪਰ ਛੱਡੋ ਪਿਆਰ ਨਾਲੋ ਵੱਧ ਨਹੀ ||

ਜਦੋ ਕੋਈ ਤੂਹਾਡੇ ਨਾਲ ਆਪਣੀ ਹਰ ਗੱਲ ਸ਼ੇਅਰ ਕਰਨ ਲੱਗ ਜਾਵੇ
ਤਾਂ ਸਮਝੋ ਉਹ ਤੂਹਾਡੇ ਉੱਤੇ ਆਪਣੇ ਆਪ ਨਾਲੋ ਵੱਧ ਭਰੌਸਾ ਕਰਦਾ ਹੈ ||

ਹਲਾਤ ਚਾਹੇ ਜਿਦਾ ਦੇ ਵੀ ਹੋਣ
ਹਮੇਸ਼ਾਂ ਇੱਕ ਦੂੱਜੇ ਨੂੰ ਸਮਝਣਾ ਹੀ ਸੱਚਾ ਪਿਆਰ ਹੂੰਦਾ ਹੈ ||

ਪਿਆਰ ਦੇ ਅੱਗੇ ਝੁਕਣਾ ਕੋਈ ਬੜੀ ਗੱਲ ਨਹੀਂ
ਅਕਸਰ ਸੂਰਜ ਵੀ ਡੁੱਬ ਜਾਂਦਾ ਹੈ ਚੰਦ ਵਾਸਤੇ ||

ਸਿਰਫ ਤੈਨੂੰ ਦੇਖ਼ ਕੇ ਹੀ ਮਹਿਸੂਸ ਹੁੰਦਾ ਹੈ
ਕੋਈ ਤਾਂ ਹੈ ਜੌ ਮੇਰਾ ਹੈ ||

ਨਜ਼ਰਾ ਓਸਨੂੰ ਹੀ ਲੱਭ ਦੀਆ ਹੈ
ਜਿਸਨੂੰ ਦੇਖ ਕੇ ਦਿੱਲ ਨੂੰ ਸਕੂਨ ਮਿਲਦਾ ਹੈ ||

ਕੁੱਛ ਰਿਸ਼ਤੇ ਏਦਾ ਵੀ ਨਿਭਾਏ ਜਾਂਦੇ ਹੈ
ਇੱਕ ਬਾਰ ਮਿਲਣੇ ਵਾਸਤੇ ਕਈ ਮਹਿਨੇ ਇੰਤਜਾਰ ਕਰਨਾ ਪੈਂਦਾ ਹੈ ||

ਉਹ ਰਿਸ਼ਤੇ ਕਦੇ ਟੁੱਟ ਦੇ ਨਹੀ
ਜਿਨਾਂ ਵਿੱਚ ਪਿਆਰ ਅਤੇ ਦੋਸਤੀ ਦੋਵੇ ਹੋਵੈ ||

ਤੂੰ ਖੁਸ਼ ਹੋ ਕੇ ਮੁਸਕਰਾਂਦੀ ਹੈ
ਅਸੀ ਤੈਨੂੰ ਖੁਸ਼ ਦੇਖ ਕੇ ਮੁਸਕਰਾਉਂਦੇ ਹਾਂ ||

ਕੁੱਝ ਅਧੂਰੇ ਸੁਪਨੇ ਹੈ ਜੌ ਤੇਰੇ ਆਣ ਦੇ ਨਾਲ ਪੂਰੇ ਹੋਣ ਗੇ ||

ਕਿਸੇ ਨੂੰ ਪਾ ਲੈਣਾ ਮੋਹਬੱਤ ਨਹੀ ਹੁੰਦੀ
ਕਿਸੇ ਦੇ ਦਿਲ ਵਿੱਚ ਜਗਾ ਬਣਾ ਲੈਣਾ ਮੋਹਬੱਤ ਹੂੰਦੀ ਹੈ ||

ਥੋੜੀ ਖੁਸ਼ੀ ਮੰਗੀ ਸੀ ਰੱਬ ਤੋ
ਰੱਬ ਨੇ ਤੇਰੈ ਨਾਲ ਮਿਲਾ ਕੇ ਖੁਸ਼ ਨਸੀਬ ਬਣਾ ਦਿੱਤਾ ||

ਗੁੱਸਾ ਤਾਂ ਆਪਣਿਆ ਤੇ ਕੀਤਾ ਜਾਂਦਾ ਹੈ ਝਲੀਏ
ਤੂੰ ਤਾਂ ਮੇਰੀ ਜਾਨ ਹੈ ||

ਮੈ ਤੇਰੈ ਚੇਹਰੇ ਨਾਲ ਨਹੀ ਤੇਰੈ ਦਿਲ ਨਾਲ ਪਿਆਰ ਕੀਤਾ ਹੈ ||

ਕੋਈ ਗਲਤੀ ਹੋਵੈ ਤਾਂ ਝਿੜਕ ਲਿਆ ਕਰ
ਪਰ ਨਾਰਾਜ਼ ਨਾ ਹੋਇਆ ਕਰ ||

ਤੂੰ ਸੋਚ ਵੀ ਨਹੀ ਸਕਦੀ ਅਸੀ ਕਿੰਨਾ ਸੋਚਦੇ ਹਾਂ ਤੇਰੇ ਬਾਰੇ ||

ਤੁਸੀ ਬਹੁਤ ਪਸੰਦ ਹੋ ਮੈਨੂ
ਇਸਦੀ ਵਜ੍ਹਾ ਨਾਂ ਪੁੱਛੋ ਮੈਨੂੰ
ਕਿਉ ਕੀ ਇਹ ਤਾਂ ਮੈਨੂ ਵੀ ਨਹੀ ਪਤਾ ||

ਦਿੱਲ ਤਾਂ ਮੇਰਾ ਹੈ ਪਰ ਇਸ ਦਿਲ ਤੇ ਰਾਜ ਤੇਰਾ ਹੈ ||

ਭੂਲਣ ਦਾ ਤਾਂ ਸਵਾਲ ਹੀ ਪੈਦਾ ਨਹੀ ਹੂੰਦਾ
ਕਿਊ ਕੀ ਤੈਨੂੰ ਮੈ ਨਹੀ ਮੇਰੇ ਦਿਲ ਨੇ ਚੁਣਿਆ ਹੈ ||

ਸਮਾ ਤਾਂ ਬਦਲ ਸਕਦਾ ਹੈ
ਪਰ ਤੇਰੇ ਵਾਸਤੇ ਮੇਰਾ ਪਿਆਰ
ਕਦੇ ਵੀ ਨਹੀਂ ਬਦਲ ਸਕਦਾ ||

ਕਯਾ ਕਰਾ ਯਾਰ ਤੇਰੇ ਬਿਨਾ ਰੇਹਾ ਨਹੀ ਜਾਂਦਾ
ਤੈਨੂੰ ਮਿਲੇ ਬਗੈਰ ਸਬਰ ਨਹੀ ਆਉਂਦਾ ||

ਸਾਰੇ ਲੋਕ ਆਪਣੀ ਜਿੰਦਗੀ ਨਾਲ ਪਿਆਰ ਕਰਦੇ ਹੈ
ਪਰ ਮੇ ਆਪਣੀ ਜਿੰਦਗੀ ਨਾਲੋ ਵਧ ਤੈਨੂੰ ਪਿਆਰ ਕਰਦਾ ਹਾਂ ||

ਸੱਤ ਫੇਰੇਯਾ ਦਾ ਤਾਂ ਪਤਾ ਨਹੀਂ
ਪਰ ਰਿਸ਼ਤਾ ਸੱਤ ਜਨਮਾਂ ਦਾ ਹੈ ਤੇਰੇ ਨਾਲ ||

ਜ਼ਿੰਦਗ਼ੀ ਦੇ ਹਰ ਮੋੜ ਤੇ ਤੇਰਾ ਸਾਥ ਦੇੇਵਾਂ ਗਾ
ਚਾਹੇ ਜਿੰਨਾ ਮਰਜੀ ਦੂਰ ਚਲੀ ਜਾ ਫੇਰ ਵੀ ਤੇਰੇ ਦਿੱਲ ਦੇ ਪਾਸ ਰਵਾ ਗੇ ||

ਸੱਤ ਫੇਰਿਆ ਦਾ ਤਾਂ ਪਤਾ ਨਹੀ ਪਰ ਰਿਸ਼ਤਾ
ਸੱਤ ਜਨਮਾਂ ਦਾ ਹੈ ਤੇਰੇ ਨਾਲ ||

ਤੈਨੂੰ ਪਾਣਾ ਖ਼ਵਾਹਿਸ਼ ਨਹੀ ਹੈ ਮੇਰੀ
ਤੈਨੂੰ ਪੂਰੀ ਜਿੰਦਗ਼ੀ ਖੁਸ਼ ਦੇਖਣਾ ਚਾਹਤ ਹੈ ਮੇਰੀ ||

ਨਰਾਜਗੀ ਵੀ ਬੜੇ ਕਮਾਲ ਦੀ ਚੀਜ ਹੈ
ਕੁੱਛ ਸਮੇ ਵਿੱਚ ਹੀ ਪਿਆਰ ਵਧਾ ਦਿੰਦੀ ਹੈ ||

ਮੇਰਾ ਪਾਗ਼ਲ ਜਿਹਾ ਪਿਆਰ ਹੈ ਤੂੰ
ਮੇਰੇ ਇਸ ਦਿੱਲ ਦੀ ਕਲੀ ਹੱਕਦਾਰ ਹੈ ਤੂੰ ||

ਪਿਆਰ ਕਿੱਦਾ ਹੋਇਆ ਕੁੱਛ ਪਤਾ ਨਹੀਂ
ਬੱਸ ਤੇਰੈ ਨਾਲ ਸੀ ਤੇਰੇ ਨਾਲ ਹੈ ਤੇ ਤੇਰੇ ਨਾਲ ਰਹੇ ਗਾ ||

ਤੈਨੂੰ ਪਤਾ ਹੈ ਮੇਰੀ ਜਾਨ ਬਸਦੀ ਹੈ ਤੇਰੇ ਵਿੱਚ ||

ਹੇ ਰੱਬਾ ਕਿਸੇ ਇੱਕ ਦੀ ਕਿਸਮਤ ਤਾਂ ਬਦਲ ਦੇ
ਜਾ ਓਸਨੂੰ ਮੇਰੀ ਕਰਦੇ ਜਾ ਮੈਨੂੰ ਉਸਦਾ ਕਰਦੇ ||

ਇੱਕ ਗੱਲ ਸੁਣਲੈ ਤੂੰ ਸਿਰਫ਼ ਮੇਰੀ ਹੈ
ਇਸ ਨੂੰ ਪਿਆਰ ਸਮਝ ਲੇ ਚਾਹੇ ਕਬਜਾ ||

ਰੁੱਸੇ ਗੀ ਤਾਂ ਹੱਸ ਕੇ ਮਨਾ ਲਾ ਗੇ ਫ਼ੇਰ ਵੀ ਨਾਂ ਮੰਨੀ ਤਾਂ ਘੁੱਟ ਕੇ ਸੀਨੇ ਨਾਲ ਲਾਲਾ ਗੇ ||

ਪਿਆਰ ਵਿੱਚ ਭਰੌਸਾ ਹੋਣਾ ਚਾਹੀਦਾ ਸ਼ੱਕ ਤਾਂ
ਪੂਰੀ ਦੁਨੀਆਂ ਕਰਦੀ ਹੈ ||

ਜੇਕਰ ਤੈਨੂੰ ਯਾਦ ਕਰਨ ਦਾ ਕੋਈ ਮੀਟਰ ਹੂੰਦਾ
ਤਾਂ ਸਬਤੋ ਜਿਆਦਾ ਬਿਲ ਮੇਰਾ ਹੀ ਹੂੰਦਾ ||

ਤੂੰ ਉਹ ਪਲ ਹੈ ਮੇਰਾ ਜਿਸ ਪਲ ਦਾ ਇੰਤਜਾਰ ਮੈਨੂ ਹਰ ਪੱਲ ਰਹਿੰਦਾ ਹੈ ||

ਨਸੀਬ ਨਾਲ ਮਿਲਦਾ ਹੈ ਸੱਚਾ ਪਿਆਰ ਕਰਨ ਵਾਲੇ ਉਹ ਨਸੀਬ ਮੈਨੂੰ ਮਿਲਿਆ ਹੈ ||

Leave a Comment