Punjabi Funny Quotes & Message Status: ਕੀ ਤੁਸੀਂ ਸਭ ਤੋਂ ਵਧੀਆ ਪੰਜਾਬੀ ਮਜ਼ਾਕੀਆ ਹਵਾਲੇ ਅਤੇ ਸੰਦੇਸ਼ ਸਥਿਤੀ ਦੀ ਖੋਜ ਕਰ ਰਹੇ ਹੋ, ਜਦੋਂ ਤੁਸੀਂ ਸਹੀ ਥਾਂ ‘ਤੇ ਹੁੰਦੇ ਹੋ। ਪੰਜਾਬੀ ਵਿੱਚ ਮੁੰਡੇ ਅਤੇ ਕੁੜੀਆਂ ਲਈ ਮਜ਼ੇਦਾਰ Whatsapp ਸਥਿਤੀ. Funny Whatsapp status for Boys and girls in Punjabi.
Punjabi Sad Quotes & SMS
ਮੁੰਡਿਆ ਦੀ ਯਾਰੀ ਜਿਵੇ H.D.F.C da loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।
ਬਾਹਮਣੀ ਨੇ ਜੱਟ ਪੱਟਿਆ, ਪੱਟਿਆ ਸਕੀਮਾ ਲਾ ਕੇ..
ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
ਕੰਮ ਕਾਰ ਤੋ ਵੇਹਲੇ ਆ babbu mann ਦੇ ਚੇਲੇ ਆ
i20 ਵਿਚ ਬੇਹ ਕੇ ਕਹਿੰਦੀ i20 ਵਾਲਾ ਯਾਰ ਆ ENDeAvouR ਵਿਚ ਬੇਹ ਕੇ ਕਹਿੰਦੀ i20 ਵੀ ਕੋਈ car ਆ
ਮੈ ਪੁੱਛਿਆ ਇੰਨੇ BoyFRienD kYun ਬਣਾਏ ਨੇ ? keHnDi ਕਮਲਿਆ ਔਖੇ ਵੇਲੇ #ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ
ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ, ਤੇਰੇ ਆਪਣੇ ਤੇਨੂੰ ਠੱਗਣਗੇ…..ਘਰਦਿਆਂ ਤੇ ਯਕੀਨ ਰੱਖੀ ਬਾਈ…. ਉਹ ਕਿਹੜਾ ਮਾੜੀ ਲੱਭਣਗੇ
ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ, ਜਿਹੜੀ ਮੇਰੇ ਤੇ ਮਰਦੀ ਆ ,ਪਰ ਇਹ ਸੋਚ ਕੇ Cancel ਕਰਤਾ,ਕੇ ਸਾਰੀ ਮੰਡੀਰ ਤਾਂ ਮੇਰੇStatus Copy ਕਰਦੀ ਆ
ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ🙏🏻😣
ਤੇਰੀ ਗਲੀ ਵਿਚੋਂ ਲੰਘਣਾ ਸੀ ਮੈ ਟੌਹਰ ਕੱਢ ਕੇ, ਬੀਬਾ ਚੰਗੀ ਨੀ ਕੀਤੀ ਤੂੰ ਕੁੱਤਾ ਖੁੱਲਾ ਛਡਕੇ
ਕਹਿੰਦੀ , “ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ , ਮੈਂ ਕਿਹਾ, “ਜਿੰਨਾ ਠੰਡ ਚ ਰਜਾਈ ਨੂੰ”
ਜੇਕਰ ਲੋਕ ਤੁਹਾਡੇ ਤੋ ਖੁਸ਼ ਨਹੀ ਤਾਂ ਪਰਵਾਹ ਨਾ ਕਰੋ ਤੁਸੀ ਇਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀ ਆਏ
ਕਹਿੰਦੀ 💁 ਤੈਨੂੰ ਪਤਾ ਨੀ ਲੱਗਦਾ .ਕਮਲਿਆ 👦 ਮੈਂ ਤੇਰਾ ਕਿੰਨ੍ਹਾ ਕਰਦੀ ਆ.. ਨਿਰਨੇ ਕਾਲਜੇ 🙇 ਉੱਠ ਕੇ ਸਬ ਤੋਂ 👆 ਪਹਿਲਾਂ ਤੇਰੀਆਂ 📜✍ ਪੋਸਟਾਂ ਪੜ੍ਹਦੀ ਅਾ.
ਲੋਕਾ ਦੀ ਕਿਸਮਤ ਸੁੱਤੀ ਹੁੰਦੀ ਆ, ਮੈਨੂੰ ਲਗਦਾ ਮੇਰੀ ਕੌਮਾ ਚ ਚਲੀ ਗਈ ਆ..😂😂
ਰਾਤੀਂ ਸੁਪਨੇ ‘ਚ ਮੈਂ ਨੱਚੀ ਗਈ, 💃 ਤੇਰੇ ਪੈਂਦੇ ਛਿੱਤਰ ਦੇਖ ਮੈਂ ਹੱਸੀ ਗਈ..!😂🥴
🚙 ਗੱਡੀ ਸੜਕਾਂ ਤੇ ਜਾਵੇ ਮੇਲਦੀ , ਦਿਨੇ ਸਾਨੂੰ ਮਾਮੇ ਘੇਰਦੇ , 🚓 ਰਾਤੀ ਸੁਪਨੇ ਚ ਤੂੰ ਘੇਰਦੀ
ਪਤਾ ਨੀਂ ਕਿਹੜਾ Virus ਹੈ ਤੇਰੀਆਂ ਯਾਦਾਂ ਵਿੱਚ, ਤੇਰੇ ਬਾਰੇ ਸੋਚਦਾ ਤਾਂ Hang ਹੋ ਜਾਈਦਾ
ਐਨੀ ਗਰਮੀ ਆ ਕਿ..ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ
ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ . . . ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ
ਤੇਰੀ ਲੁੱਕ ਨੇ ਪਵਾੜੇ ਪਾਏ ਨੀਂ, ਜੱਟਾਂ ਦੇ ਸਾਊ ਪੁੱਤ ਪੜਨੋਂ ਹਟਾਏ ਨੀਂ
ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ,ਪਿੰਡਾ ਵਾਲੀ ਹੁੰਦੀ ਆ ਮੁੰਡੀਰ ਚੱਕਵੀ
ਉਸ ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
ਮੇਰੇ ਖਵਾਬਾ ਵਿੱਚ ਆਣਾ ਤੇਰਾ ਨਿੱਤ ਦਾ ਏ ਕੰਮ ॥ ਹੁਣ ਆ ਗਿਆ ਤਾ ਸੌਜਾ ਮੈਨੂੰ ਤੰਗ ਨਾ ਤੂੰ ਕਰ ॥