Punjabi Status Sad Status

Top 121 Alone Quotes & Message Status in Punjabi

✋ਭੀੜਾਂ ਨਹੀਂ ਪਸੰਦ, ਜ਼ਿਆਦਾਤਰ ਇੱਕਲੇ ਬਹਿ ਲਈ ਦਾ, ਜੋ ਸੋਚਣ ਤੋਂ ਵੀ ਡਰਦੇ ਸੀ, ਹੁਣ ਉਹ ਵੀ ਸਹਿ ਲਈ ਦਾ🙏

ਖੁਆਬ ਦੁੱਖ ਦੇਣ ਲੱਗ ਪਏ ਸੀ ਫਿਰ ਮੈਂ ਦੇਖਣੇ ਹੀ ਛੱਡ ਦਿੱਤੇ😇

ਉਹਦੇ ਚਲੇ ਜਾਣ ਦੇ ਫੈਸਲੇ ‘ਚ ਹਾਮੀ ਮੇਰੀ ਵੀ ਸੀ, ਉਹਦੀਆਂ ਖੁਸ਼ੀਆਂ ਮੇਰੇ ਪਿਆਰ ਨਾਲੋਂ ਕਿੱਤੇ ਉੱਤੇ ਆ💔

ਹਮਾਰਾ ਉਸਕਾ ਅਬ ਰਿਸ਼ਤਾ ਨਾ ਪੁੱਛੋ ਤਾਅਲੁਕ ਹੈ ਮਗਰ ਟੁੱਟਾ ਹੁਵਾ ਹੈ💔

ਇੱਥੇ ਹਰ ਕੋਈ ਆਪਣਾ ਆ ਸਿਰਫ਼ ਗੱਲਾਂ ਨਾਲ💔

ਤੇਰੀ ਨਿਅਤ ਹੀ ਨਹੀਂ ਸੀ ਨਾਲ ਤੁਰਨ ਦੀ ਨਹੀਂ ਤਾਂ ਨਿਭਾਉਣ ਵਾਲੇ ਰਸਤਾ ਨਹੀਂ ਦੇਖਦੇ.💔

ਉਂਝ ਹੀ ਉਦਾਸ ਹੈ ਦਿਲ ਬੇਕਰਾਰ ਥੋੜੀ ਹੈ ਮੈਨੂੰ ਕਿਸੇ ਦਾ ਕੋਈ ਇੰਤਜ਼ਾਰ ਥੋੜੀ ਹੈ🥀

ਮੈਨੂੰ ਕਿਸੇ ਨੇ ਪੁੱਛਿਆ ? ਮੌਤ ਤੋਂ ਭੈੜਾ ਕੀ ਏ || ਮੈਂ ਕਿਹਾ ਉਡੀਕ…🥀

ਮੁਸਕੁਰਾਨੇ😊 ਕੀ ਵਜਾਹ ਮਤ ਪੁਛੋ ਜਨਾਬ ਬਤਾਨੇ ਲਗਾ ਤੋ ਤੁਮ ਭੀ ਰੋਨੇ ਲਗੋਗੇ🥹

ਜਿੰਦਗੀ ‘ਚ ਕੁਝ ਐਸੇ ਦਰਦ ਨੇ ਜੋ ਸਹਿ ਤਾਂ ਸਕਦੇ ਆ ਪਰ ਕਹਿ ਨਹੀਂ ਸਕਦੇ💯

ਉਹਨਾਂ ਲੋਕਾਂ ਤੋਂ ਦੂਰੀਆਂ ਹੀ ਠੀਕ ਨੇ ਜਿੰਨ੍ਹਾਂ ਨੇ ਨਜ਼ਦੀਕੀਆਂ ਦੀ ਕਦਰ ਨਹੀਂ ਕੀਤੀ💔

ਡਿੱਗਦਾ ਢਹਿੰਦਾ ਵੀ। ਕਿੰਨੇ ਹੀ ਰਿਸਤੇ ਪਾਲ ਰਿਹਾ! ਇਹ ਸਿਰਫ ਦਿਲ ਨੂੰ ਪਤਾ ਹੁੰਦਾ, ਬੰਦਾ ਕੀ ਕੁਝ ਸੰਭਾਲ ਰਿਹਾ😊😊

ਅੱਖਾਂ ਭਰੀਆਂ ਜੁਬਾਨ ਚੁੱਪ ਤੇ ਰੂਹ ਚੀਕ ਰਹੀ ਹੈ ਤੈਨੂੰ ਤੇ ਪਤਾ ਹੀ ਨਹੀਂ ਹੋਣਾ ਮੇਰੇ ਤੇ ਕੀ ਬੀਤ ਰਹੀ ਹੈ ਤੇ💔

ਮੇਰੇ ਸੁਭਾਅ ਦੀ ਕੀ ਗੱਲ ਕਰਦੇ ਹੋ ਕਦੇ ਕਦੇ ਅਸੀਂ ਖੁਦ ਨੂੰ ਵੀ ਜ਼ਹਿਰ ਲੱਗਦੇ ਆਂ

ਦੇਖ ਤੇਰੀ ਮੁਹਬੱਤ ਨੇ ਕਿੱਦਾਂ ਦਾ ਹੁਨਰ ਸਿਖਾ ਦਿੱਤਾ ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ♥️

✋ਭੀੜਾਂ ਨਹੀਂ ਪਸੰਦ, ਜ਼ਿਆਦਾਤਰ ਇੱਕਲੇ ਬਹਿ ਲਈ ਦਾ, ਜੋ ਸੋਚਣ ਤੋਂ ਵੀ ਡਰਦੇ ਸੀ, ਹੁਣ ਉਹ ਵੀ ਸਹਿ ਲਈ ਦਾ🙏

ਸੋਚਿਆ ਸੀ ਘਰ ਬਣਾ ਕੇ ਬੈਠਾਂਗੇ ਸਕੂਨ ਨਾਲ ਪਰ ਘਰ ਦੀਆਂ ਲੋੜਾਂ ਨੇ ਮੁਸਾਫ਼ਰ ਬਣਾਂ ਦਿੱਤਾ਼…✈️

ਯਾਦਾਂ ਨੇ ਪਾ ਲਿਆ ਏ ਘੇਰਾ, ਤੂੰ ਦਸ… ਕੀ ਹਾਲ ਏ ਤੇਰਾ ?🖤

ਅਜੀਬ ਖੇਲ ਹੈ ਮੋਹਵਤ ਕਾ 💔ਕਿਸੀ ਕੋ ਹੱਮ ਨਾ ਮਿਲੇ 💔ਕੋਈ ਹੱਮੇ ਨਾ ਮਿਲੇ✍️

ਮੈਂ ਸੁਣਿਆ ਸੀ ਦੁਨੀਆਂ ਰੰਗੀਨ ਏ ਤੈਨੂੰ ਰੰਗ ਬਦਲਦੇ ਦੇਖ ਯਕੀਨ ਹੋ ਗਿਆ😇

ਕੁਝ ਲੋਕ ਮਿਲਦੇ ਨੇ ਕਿਸਮਤ ਨਾਲ ਪਰ ਉਹਨਾਂ ਦਾ ਮਿਲਣਾ ਕਿਸਮਤ ਚ ਨੀ ਹੁੰਦਾ❤️‍🩹

ਜਦ ਮਨ ਇਕੱਲਾ ਹੋਵੇ, ਉਦੋਂ ਮੇਲਿਆ ਚ ਵੀ ਨੀ ਲੱਗਦਾ ਹੈ😥

ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫ਼ਾ ਨਿਕਲਿਆ, ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ ❤️

ਜਿਹੜੇ ਸਪਨੇ ਓਹਦੇ ਨਾਲ ਦੇਖੇ ਨੇ ਓਹਦੇ ਨਾਲ ਹੀ ਪੁਗਣੇ ਨੇ .❣️

ਸਬਰ ਕਰ ਦਿਲਾ ਅਫਸੋਸ ਜਰੂਰ ਹੋਉਗਾ ਉਹਨਾ ਨੂੰ🥀

ਤਮਾਸ਼ਾ ਬਣਿਆ ਹਾਂ ਬਾਅਦ ‘ਚ ਹੀ, ਪਹਿਲਾਂ ਕਿਸੇ ਨੇ ਆਪਣਾ ਹੀ ਬਣਾਇਆ ਸੀ💔

Leave a Comment